More actions
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ ਜਮਹੂਰੀਅਤ ਕਟਹਿਰੇ ਵਿੱਚ ਕਿਤਾਬ ਅਰੁੰਧਤੀ ਰਾਏ ਦੁਆਰਾ ਲਿਖੀ ਗਈ ਹੈ। ਇਸ ਕਿਤਾਬ ਨੂੰ ਬੂਟਾ ਸਿੰਘ ਦੁਆਰਾ ਅਨੁਵਾਦਿਤ ਅਤੇ ਸੰਪਾਡਿਤ ਕੀਤਾ ਗਿਆ ਹੈ।
ਕਿਤਾਬ ਬਾਰੇ
ਇਸ ਕਿਤਾਬ ਵਿੱਚ ਅਰੁੰਧਤੀ ਰਾਏ ਦੁਆਰਾ ਲਿਖੇ ਗਏ ਲੇਖ ਅਤੇ ਇੰਟਰਵਿਊ ਸ਼ਾਮਿਲ ਕੀਤੇ ਗਏ ਹਨ। ਇਸ ਕਿਤਾਬ ਵਿੱਚ ਕੁੱਲ 17 ਲੇਖ ਅਤੇ ਇੰਟਰਵਿਊ ਸ਼ਾਮਿਲ ਕੀਤੇ ਗਏ ਹਨ। [1]
ਹਵਾਲੇ
- ↑ ਅਰੁੰਧਤੀ, ਰਾਏ (2015). ਜਮਹੂਰੀਅਤ ਕਟਹਿਰੇ ਵਿੱਚ. ਨਵਾਂ ਸ਼ਹਿਰ: ਬਾਬਾ ਬੂਝਾ ਸਿੰਘ ਪ੍ਰਕਾਸ਼ਨ. ISBN 81-7982- 381-4.