ਜਗਸੀਰ ਜੀਦਾ

ਭਾਰਤਪੀਡੀਆ ਤੋਂ

ਫਰਮਾ:Infobox writer

ਜਗਸੀਰ ਜੀਦਾ ਦਾ ਇੱਕ ਅੰਦਾਜ਼

ਜਗਸੀਰ ਜੀਦਾ ਪੰਜਾਬ ਦਾ ਇਨਕਲਾਬੀ ਗਾਇਕ ਅਤੇ ਗੀਤਕਾਰ ਹੈ। ਉਸਨੇ 1992 ਵਿੱਚ ਲੋਕ ਸੰਗੀਤ ਮੰਡਲੀ, ਜੀਦਾ ਬਣਾਈ ਗਈ ਸੀ। ਉਹ ਅਕਸਰ ਆਪਣੇ ਪ੍ਰੋਗਰਾਮਾਂ ਵਿੱਚ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦਾ ਹੈ।[1] ਉਹ ਮੁੱਖ ਤੌਰ 'ਤੇ ਬੋਲੀਆਂ, ਟੱਪੇ ਅਤੇ ਗੀਤਾਂ ਨੂੰ ਆਪਣਾ ਮਾਧਿਅਮ ਬਣਾਉਂਦਾ ਹੈ।

ਜੀਵਨ ਵੇਰਵੇ

ਜਗਸੀਰ ਦਾ ਜਨਮ ਭਾਰਤੀ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਵਿਖੇ ਪਿਤਾ ਸ੍ਰੀ ਗੁਰਦੇਵ ਸਿੰਘ ਅਤੇ ਮਾਤਾ ਮਰਹੂਮ ਮੁਖਤਿਆਰ ਕੌਰ ਦੇ ਘਰ 1963 ਵਿੱਚ ਹੋਇਆ ਸੀ। ਉਹ ਆਪਣੇ ਪਰਿਵਾਰ ਨਾਲ ਗਿੱਦੜਬਾਹਾ ਵਿਖੇ ਰਹਿ ਰਿਹਾ ਜਗਸੀਰ ਜੀਦਾ ਮੌਜੂਦਾ ਸਮੇਂ ਪਿੰਡ ਦੌਲਾ (ਮੁਕਤਸਰ) ਵਿਖੇ ਬਤੌਰ ਵੈਟਰਨਰੀ ਇੰਸਪੈਕਟਰ ਸੇਵਾ ਨਿਭਾ ਰਿਹਾ ਹੈ।

ਕਿਤਾਬਾਂ

  • ਲੋਕ ਚੇਤਨਾ
  • ਸੋਚਾਂ ਦਾ ਸਿਰਨਾਵਾਂ[2]

ਐਲਬਮਾਂ

  • ਗ਼ਦਰ ਲਹਿਰ ਦਾ ਹੋਕਾ

ਹਵਾਲੇ