ਚੀਕ ਬੁਲਬੁਲੀ

>InternetArchiveBot (Rescuing 0 sources and tagging 1 as dead.) #IABot (v2.0.8.2) ਦੁਆਰਾ ਕੀਤਾ ਗਿਆ 19:25, 12 ਅਕਤੂਬਰ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਚੀਕ ਬੁਲਬੁਲੀ ਉਘੇ ਪੰਜਾਬੀ ਕਵੀ ਸੋਹਣ ਸਿੰਘ ਮੀਸ਼ਾ ਦੀਆਂ ਵਾਕਿਫ਼, ਪ੍ਰਾਹੁਣੀ, ਚਿੱਬ, ਜਾਣ ਦੇ, ਪਿਆਰ ਦੇ ਪੱਤਰ, ਚੁਰਸਤਾ, ਦੁਸ਼ਮਣੀ ਦੀ ਦਾਸਤਾਨ ਵਰਗੀਆਂ ਅਨੇਕਾਂ ਖ਼ੂਬਸੂਰਤ ਕਵਿਤਾਵਾਂ ਵਿੱਚੋਂ ਇੱਕ ਹੈ।[1] ਇਸ ਵਿੱਚ ਦਮਨਕਾਰੀ ਜਗੀਰੂ ਸਮਾਜ ਦੀਆਂ ਸਥਿਤੀਆਂ ਵਿੱਚ ਮਨ ਅੰਦਰ ਨਾਬਰਦਾਸ਼ਤਯੋਗ ਹੁੰਦੀ ਜਾ ਰਹੀ ਘੁੱਟਣ ਦੀ ਗਤੀਸ਼ੀਲਤਾ ਦਾ ਜ਼ਿਕਰ ਹੈ।

ਹਵਾਲੇ

ਫਰਮਾ:ਹਵਾਲੇ

ਬਾਹਰੀ ਲਿੰਕ