ਫਰਮਾ:Infobox book

ਚਿਤ੍ਰਲੇਖਾ ਭਗਵਤੀ ਚਰਣ ਵਰਮਾ ਦਾ ਲਿਖਿਆ (1934) ਹਿੰਦੀ ਨਾਵਲ ਹੈ। ਇਹ ਜੀਵਨ ਦੇ ਫ਼ਲਸਫ਼ੇ ਅਤੇ ਪਿਆਰ, ਪਾਪ ਅਤੇ ਚੰਗਿਆਈ ਬਾਰੇ ਹੈ। ਨਾਵਲ ਉਦੋਂ ਲਿਖਿਆ ਗਿਆ ਸੀ ਜਦੋਂ ਲੇਖਕ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿੱਚ ਹਮੀਰਪੁਰ ਵਿਖੇ ਕਾਨੂੰਨ ਦੀ ਪ੍ਰੈਕਟਿਸ ਰਿਹਾ ਸੀ। ਇਸ ਨਾਲ ਲੇਖਕ ਨੂੰ ਤੁਰਤ ਪ੍ਰਸਿੱਧੀ ਮਿਲੀ ਅਤੇ ਉਸ ਦਾ ਸਾਹਿਤਕ ਕੈਰੀਅਰ ਸ਼ੁਰੂ ਹੋ ਗਿਆ।[1]

ਹਵਾਲੇ

ਫਰਮਾ:ਹਵਾਲੇ