More actions
![]() | ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ।{{#if:|({{{ਮਿਤੀ}}})}} |
{{#ifeq:{{{small}}}|left|}}
ਸਿਰਨਾਵੇਂ ਦੀ ਲਿਖਤ
ਫਰਮਾ:Infobox book ਗੋਸ਼ਟਿ ਪੰਜਾਬ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਭਖ਼ਦੇ ਮਸਲਿਆਂ ਨਾਲ ਸੰਵਾਦ ਰਚਾਉਂਦੀ ਇੱਕ ਪੁਸਤਕ ਹੈ। ਪੰਜਾਬੀ ਦੇ ਆਲੋਚਕ ਅਤੇ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਡਾ. ਰਾਜਿੰਦਰ ਪਾਲ ਸਿੰਘ ਇਸ ਪੁਸਤਕ ਦੇ ਲੇਖਕ ਹਨ। ਇਸ ਪੁਸਤਕ ਦੀ ਵਿਧਾ ਇੰਟਰਵਿਊ ਹੈ ਜਿਸਨੂੰ ਸਟਾਲਿਨਜੀਤ ਸਿੰਘ ਨੇ ਸੰਪਾਦਿਤ ਕੀਤਾ ਹੈ।
ਪੁਸਤਕ ਦੀ ਮੂਲ ਸੁਰ ਪ੍ਰਮੁ੍ੱਖ ਮੁੱਦਿਆਂ ਜਿਵੇਂ ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ, ਕਿਸਾਨੀ ਦੀ ਦੁਰਦਸ਼ਾ, ਪੰਜਾਬ ਦੀ ਸਿਆਸਤ, ਪਰਵਾਸ, ਵਿਰਾਸਤ, ਸ਼ੋਸ਼ਲ ਮੀਡੀਆ, ਤਰਕਸ਼ੀਲ ਲਹਿਰ, ਸਾਹਿਤ ਅਤੇ ਆਲੋਚਨਾ ਨੂੰ ਉਹਨਾਂ ਦੇ ਇਤਿਹਾਸਕ ਪਹਿਲੂਆਂ ਦੀ ਰੌਸ਼ਨੀ ਵਿੱਚ ਉਹਨਾਂ ਦੀ ਅਜੋਕੀ ਸਥਿਤੀ ਨੂੰ ਵਿਚਾਰਨਾ ਹੈ। ਪੰਜਾਬੀ ਗੋਸ਼ਟਿ ਪਰੰਪਰਾ ਦੇ ਇਤਿਹਾਸ ਵਿੱਚ ਗੋਸ਼ਟਿ ਦੀ ਮੁੜ ਸੁੁਰਜੀਤੀ ਇਸ ਕਿਤਾਬ ਦਾ ਪ੍ਰਮੁੱਖ ਮਕਸਦ ਹੈ।