More actions
ਫਰਮਾ:ਗਿਆਨਸੰਦੂਕ ਲੇਖਕ ਗੋਪਾਲਦਾਸ ਨੀਰਜ (ਜਨਮ: 4 ਜਨਵਰੀ 1924) ਪਿੰਡ ਪੁਰਾਵਲੀ, ਜ਼ਿਲ੍ਹਾ ਇਟਾਵਾ, ਉੱਤਰ ਪ੍ਰਦੇਸ਼, ਭਾਰਤ, ਕਾਲਜ ਵਿੱਚ ਹਿੰਦੀ ਸਾਹਿਤ ਪੜ੍ਹਾਉਣ ਤੋਂ ਲੈ ਕੇ ਕਵੀ ਸਮੇਲਨ ਦੇ ਮੰਚਾਂ ਉੱਤੇ ਇੱਕ ਵੱਖ ਹੀ ਅੰਦਾਜ ਵਿੱਚ ਕਵਿਤਾ ਪੇਸ਼ ਕਰਨ ਅਤੇ ਫ਼ਿਲਮਾਂ ਵਿੱਚ ਗੀਤ ਲਿਖਣ ਲਈ ਜਾਣੇ ਜਾਂਦੇ ਹਨ। ਉਹ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੂੰ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਭਾਰਤ ਸਰਕਾਰ ਨੇ ਦੋ-ਦੋ ਵਾਰ ਸਨਮਾਨਿਤ ਕੀਤਾ, ਪਹਿਲਾਂ ਪਦਮ ਸ਼੍ਰੀ ਨਾਲ, ਉਸਦੇ ਬਾਅਦ ਪਦਮ ਭੂਸ਼ਣ ਨਾਲ।
ਕਾਵਿ ਪੁਸਤਕਾਂ
- ਪ੍ਰਾਣ ਗੀਤ
- ਨੀਰਜ ਕੀ ਪਾਤੀ
- ਗੀਤ ਅਗੀਤ
- ਦਰਦ ਦੀਯਾ ਹੈ
- ਬਾਦਲੋਂ ਸੇ ਸਲਾਮ ਲੇਤਾ ਹੂੰ
- ਕਾਰਵਾਂ ਗੁਜ਼ਰ ਗਯਾ
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ