More actions
ਫਰਮਾ:Infobox residential college
ਗੁਰੂ ਤੇਗ ਬਹਾਦਰ ਕਾਲਜ ਫਾਰ ਵੋਮੈਨ ਲਹਿਲ ਖੁਰਦ ਲਹਿਰਾਗਾਗਾ ਮੰਡੀ ਤੋਂ ਤਿੰਨ ਕੁ ਕਿਲੋਮੀਟਰ ਦੂਰ ਪਿੰਡ ਲਹਿਨ ਖੁਰਦ ਅਤੇ ਲੇਹਲ ਕਲਾਂ ਦੇ ਵਿਚਕਾਰ ਹੈ। ਗੁਰੂ ਤੇਗ ਬਹਾਦਰ ਗਰੁੱਪ ਆਫ਼ ਇੰਸਟੀਚਿਊਟ ਦੇ ਚੇਅਰਮੈਨ ਰਾਜੇਸ਼ ਕੁਮਾਰ ਭੋਲਾ ਨੇ 2009 ਵਿੱਚ ਇਸ ਡਿਗਰੀ ਕਾਲਜ ਦੀ ਸਥਾਪਨਾ ਕੀਤੀ।[1]
ਸਹੂਲਤਾਂ
ਲੜਕੀਆਂ ਲਈ ਕਾਮਨ ਰੂਮ, ਕੰਪਿਊਟਰ ਲੈਬ., ਸੈਮੀਨਾਰ ਹਾਲ, ਕਿਚਨ, ਲਾਇਬਰੇਰੀ ਅਤੇ ਖੇਡਣ ਲਈ ਕਈ ਏਕੜ ’ਚ ਫੈਲਿਆ ਵਿਸ਼ਾਲ ਮੈਦਾਨ ਹੈ।
ਕੋਰਸ
ਬੀ.ਏ., ਬੀ.ਐਸਸੀ. (ਇਕਨਾਮਿਕਸ) ਬੀ. ਐਸ.ਸੀ. ਬੀ.ਐਸਸੀ. ਰੈਗੂਲਰ, ਬੀ.ਬੀ.ਏ, ਬੀ.ਐਸਸੀ. ਨਾਨ ਮੈਡੀਕਲ, ਬੀ.ਐਸਸੀ. ਮੈਡੀਕਲ., ਬੀ.ਸੀ.ਏ., ਬੀ.ਐਸ. ਸੀ. ਆਈ.ਟੀ., ਬੀ.ਐਸਸੀ. ਕੰਪਿਊਟਰ ਸਾਇੰਸ ਕਰਵਾਏ ਜਾਂਦੇ ਹਨ।
ਸਾਹਿਤਕ ਸਰਗਰਮੀਆਂ
ਕਾਲਜ ਵਿੱਚ ਸੈਮੀਨਾਰ, ਸਾਹਿਤ, ਸੱਭਿਆਚਾਰਕ ਸਮਾਗਮ, ਵਿਦਿਅਕ ਟੂਰ, ਐਨ. ਐਸ. ਐਸ.ਕੈਂਪ ਸਮੇਤ ਹੋਰ ਸਮਾਜਸੇਵੀ ਗਤੀਵਿਧੀਆਂ ਲਗਾਤਾਰ ਕੀਤੀਆਂ ਜਾਂਦੀਆਂ ਹਨ।
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">