ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ

ਭਾਰਤਪੀਡੀਆ ਤੋਂ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸਵੈ ਸੇਵੀ ਸੰਗਠਨ ਹੈ ਜਿਸ ਦੀ ਸਥਾਪਨਾ 1972 ਵਿੱਚ ਕੀਤੀ ਗਈ। ਲੁਧਿਆਣੇ ਦੇ ਇੱਕ ਕਾਲਜ ਤੋਂ ਯੂਨੈਸਕੋ ਤੱਕ ਏਕਤਾ ਅਤੇ ਸ਼ਾਤੀ ਦਾ ਸੁਨੇਹਾ ਸਾਂਝਾ ਕਰਨਾ ਜਥੇਬੰਦੀ ਦੀ ਸੰਸਾਰ ਪਸਾਰ ਅਕਾਦਮਿਕ ਨੀਤੀ ਕਾਰਨ ਸੰਭਵ ਹੋਇਆ ਹੈ। ਇਸ ਸਰਕਲ ਨੇ ਪੰਜਾਬ ਸਟੇਟ ਕੌਂਸਲ ਵੱਲੋਂ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਨੈਤਿਕ ਗਿਆਨ ਦੇ ਵਧਾਵੇ ਦੇ ਲਈ ਨੈਤਿਕ ਸਿੱਖਿਆ ਦੇ ਇਮਤਿਹਾਨ ਕਰਵਾਉਣੇ ਸ਼ੁਰੂ ਕੀਤੇ।[1]

ਹਵਾਲੇ

  1. www.ggssc.net