ਗੁਰਸੇਵਕ ਸਿੰਘ ਪ੍ਰੀਤ

ਭਾਰਤਪੀਡੀਆ ਤੋਂ

ਫਰਮਾ:Infobox writer

ਗੁਰਸੇਵਕ ਸਿੰਘ ਪ੍ਰੀਤ (ਜਨਮ 13 ਮਾਰਚ 1966, ਸ਼੍ਰੀ ਮੁਕਤਸਰ ਸਾਹਿਬ) ਪੰਜਾਬੀ ਦਾ ਕਹਾਣੀਕਾਰ ਹੈ। ਉਹ ਪੇਸ਼ੇ ਤੋਂ ਪੱਤਰਕਾਰ (ਪੰਜਾਬੀ ਟ੍ਰਿਬਿਊਨ) ਹੈ ਅਤੇ ਵਸੀਕਾ ਨਵੀਸ ਵਜੋਂ ਸਵੈ ਕਿੱਤਾ ਕਰ ਰਿਹਾ ਹੈ। ਹੁਣ ਤੱਕ ਉs ਦੇ ਦੋ ਕਹਾਣੀ ਸੰਗ੍ਰਹਿ "ਘੋੜ ਦੌੜ ਜਾਰੀੇ ਹੈੇ" ਅਤੇ "ਮਿਹਣਾ" ਅਤੇ ਪਲੇਠਾ ਨਾਵਲ "ਸਵਾਹਾ" ਵੀ 2020 ਵਿੱਚ ਰਿਲੀਜ਼ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਉਹ ਅਖਬਾਰਾਂ ਲਈ ਲੇਖ ਰਚਨਾ ਵੀ ਕਰਦਾ ਹਨ।

ਜੀਵਨ

ਗੁਰਸੇਵਕ ਸਿੰਘ ਪ੍ਰੀਤ ਦਾ ਜਨਮ 13 ਮਾਰਚ 1966 ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਸਰਕਾਰੀ ਕਾਲਜ ਸ਼੍ਰੀ ਮੁਕਤਸਰ ਸਾਹਿਬ ਵਿਚੋਂ ਬੀ.ਏ., ਕਰਨ ਉੱਪਰੰਤ ਉਹ ਵਸੀਕਾ ਨਵੀਸ ਵਜੋਂ ਸਵੈ ਕਿੱਤਾ ਕਰਨ ਲੱਗੇ ਅਤੇ ਨਾਲ ਹੀ ਉਹਨਾਂ ਨੂੰ ਪੰਜਾਬੀ ਟ੍ਰਿਬਿਊਨ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਦਾ ਨਿੱਜੀ ਪੱਤਰਕਾਰ ਨਿਯੁਕਤ ਕੀਤਾ ਗਿਆ।

ਰਚਨਾਵਾਂ

ਕਹਾਣੀ ਸੰਗ੍ਰਹਿ

  • ਘੋੜ ਦੌੜ ਜਾਰੀ ਹੈ (2011)
  • ਮਿਹਨਤਾਂ (2018)
  • ਸਵਾਹਾ (ਨਾਵਲ) 2020

ਇਨਾਮ

ਹਵਾਲੇ

Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ*ਘੋੜ ਦੌੜ ਜਾਰੀ ਹੈ