ਗੁਰਮੁਖੀ ਅੰਕ
imported>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 17:07, 15 ਸਤੰਬਰ 2020 ਦਾ ਦੁਹਰਾਅ
ਗੁਰਮੁਖੀ ਦੇ ਅੰਕ, ਭਾਰਤ ਵਿੱਚ ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਦੀ ਅੰਕ ਪ੍ਰਣਾਲੀ ਹਨ। ਇਹ ਕਈ ਭਾਰਤੀ ਅੰਕ ਪ੍ਰਣਾਲੀਆਂ ਵਿਚੋਂ ਇੱਕ ਹੈ। ਪਾਕਿਸਤਾਨ ਵਿੱਚ ਪੰਜਾਬੀ ਲਈ ਵਰਤੇ ਜਾਂਦੇ ਸ਼ਾਹਮੁਖੀ ਵਰਣਮਾਲਾ ਵਿੱਚ ਪੂਰਬੀ ਅਰਬੀ-ਭਾਰਤੀ ਅੰਕ ਵਰਤੇ ਜਾਂਦੇ ਹਨ।
ਆਧਾਰ (ਮੁੱਢਲੇ) ਨੰਬਰ
ਹੇਠਾਂ ਪੱਛਮੀ ਅਰਬੀ ਦੇ ਬਰਾਬਰ, ਗੁਰਮੁਖੀ ਅੰਕਾਂ ਦੀ ਸੂਚੀ ਹੈ ਅਤੇ ਨਾਲ ਹੀ ਉਹਨਾਂ ਦੇ ਅਨੁਵਾਦ ਅਤੇ ਲਿਪੀ ਅੰਤਰਨ ਹਨ।
ਗੁਰਮੁਖੀ ਦੇ ਅੰਕ | ਪੱਛਮੀ ਅੰਕ | ਪੰਜਾਬੀ ਅੱਖਰ | ਪੰਜਾਬੀ ਦੀ ਰੋਮਨਾਈਜ਼ੇਸ਼ਨ | ਆਈ.ਪੀ.ਏ. |
---|---|---|---|---|
੦ | 0 | ਸਿਫਰ | sifar | ਫਰਮਾ:IPA |
੧ | 1 | ਇੱਕ | ikk | ਫਰਮਾ:IPA |
੨ | 2 | ਦੋ | do | ਫਰਮਾ:IPA |
੩ | 3 | ਤਿੱਨ | tinn* | ਫਰਮਾ:IPA |
੪ | 4 | ਚਾਰ | chār | ਫਰਮਾ:IPA |
੫ | 5 | ਪੰਜ | panj | ਫਰਮਾ:IPA |
੬ | 6 | ਛੇ | che | ਫਰਮਾ:IPA |
੭ | 7 | ਸੱਤ | satt | ਫਰਮਾ:IPA |
੮ | 8 | ਅੱਠ | aṭṭh | ਫਰਮਾ:IPA |
੯ | 9 | ਨੌਂ | nau | ਫਰਮਾ:IPA |
ਇਹ ਵੀ ਵੇਖੋ
- ਸ਼ਾਹਮੁਖੀ ਵਰਣਮਾਲਾ
- ਭਾਰਤੀ ਅੰਕ