ਗੁਰਮੁਖੀ ਅੰਕ

ਭਾਰਤਪੀਡੀਆ ਤੋਂ
Jump to navigation Jump to search

ਗੁਰਮੁਖੀ ਦੇ ਅੰਕ, ਭਾਰਤ ਵਿੱਚ ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਦੀ ਅੰਕ ਪ੍ਰਣਾਲੀ ਹਨ। ਇਹ ਕਈ ਭਾਰਤੀ ਅੰਕ ਪ੍ਰਣਾਲੀਆਂ ਵਿਚੋਂ ਇੱਕ ਹੈ। ਪਾਕਿਸਤਾਨ ਵਿੱਚ ਪੰਜਾਬੀ ਲਈ ਵਰਤੇ ਜਾਂਦੇ ਸ਼ਾਹਮੁਖੀ ਵਰਣਮਾਲਾ ਵਿੱਚ ਪੂਰਬੀ ਅਰਬੀ-ਭਾਰਤੀ ਅੰਕ ਵਰਤੇ ਜਾਂਦੇ ਹਨ।

ਆਧਾਰ (ਮੁੱਢਲੇ) ਨੰਬਰ

ਹੇਠਾਂ ਪੱਛਮੀ ਅਰਬੀ ਦੇ ਬਰਾਬਰ, ਗੁਰਮੁਖੀ ਅੰਕਾਂ ਦੀ ਸੂਚੀ ਹੈ ਅਤੇ ਨਾਲ ਹੀ ਉਹਨਾਂ ਦੇ ਅਨੁਵਾਦ ਅਤੇ ਲਿਪੀ ਅੰਤਰਨ ਹਨ।

ਗੁਰਮੁਖੀ ਦੇ ਅੰਕ ਪੱਛਮੀ ਅੰਕ ਪੰਜਾਬੀ ਅੱਖਰ ਪੰਜਾਬੀ ਦੀ ਰੋਮਨਾਈਜ਼ੇਸ਼ਨ ਆਈ.ਪੀ.ਏ.
0 ਸਿਫਰ sifar ਫਰਮਾ:IPA
1 ਇੱਕ ikk ਫਰਮਾ:IPA
2 ਦੋ do ਫਰਮਾ:IPA
3 ਤਿੱਨ tinn* ਫਰਮਾ:IPA
4 ਚਾਰ chār ਫਰਮਾ:IPA
5 ਪੰਜ panj ਫਰਮਾ:IPA
6 ਛੇ che ਫਰਮਾ:IPA
7 ਸੱਤ satt ਫਰਮਾ:IPA
8 ਅੱਠ aṭṭh ਫਰਮਾ:IPA
9 ਨੌਂ nau ਫਰਮਾ:IPA

ਇਹ ਵੀ ਵੇਖੋ

ਹਵਾਲੇ