ਗੁਰਦਵਾਰਾ ਸ੍ਰੀ ਗੁਰੂ ਨਾਨਕ ਸ਼ੀਤਲ ਕੁੰਡ

ਭਾਰਤਪੀਡੀਆ ਤੋਂ

ਗੁਰਦਵਾਰਾ ਸ੍ਰੀ ਗੁਰੂ ਨਾਨਕ ਸ਼ੀਤਲ ਕੁੰਡ ਬਿਹਾਰ ਦੇ ਰਾਜਗੀਰ ਨਗਰ ਵਿੱਚ ਵਾਕਿਆ ਇਹ ਇੱਕ ਇਤਿਹਾਸਕਾਰ ਗੁਰਦੁਆਰਾ[1] ਹੈ। ਇੱਥੇ ਗੁਰੂ ਨਾਨਕ ਸਾਹਿਬ ਪੂਰਬੀ ਉਦਾਸੀ ਸਮੇਂ ਸੰਨ 1506 ਵਿੱਚ ਆਏ। ਗੁਰੂ ਜੀ ਦਾ ਸ਼ਬਦ ਗਾਇਨ ਸੁਣ ਕੇ ਲੋਕ ਇਕੱਠੇ ਹੋਏ। ਵਿਚਾਰ ਗੋਸ਼ਟੀ ਦੌਰਾਨ ਲੋਕਾਂ ਨੇ ਗੁਰੂ ਸਾਹਿਬ ਨੂੰ ਸ਼ੀਤਲ ਜਲ ਦਾ ਸਰੋਤ ਪ੍ਰਗਟ ਕਰਨ ਦੀ ਬੇਨਤੀ ਕੀਤੀ। ਗੁਰੂ ਸਾਹਿਬ ਦੀ ਸ਼ਬਦ ਗਾਇਨ ਦੀ ਅਰਦਾਸ ਨਾਲ ਸ਼ੀਤਲ ਜਲ ਦਾ ਰਿਸਾਲਾ ਹੋਣ ਲੱਗ ਪਿਆ। ਜਗ੍ਹਾ ਦਾ ਨਾਂ ਗੁਰੂ ਨਾਨਕ ਸ਼ੀਤਲ ਕੁੰਡ ਪ੍ਰਚਲਿਤ ਹੋ ਗਿਆ।

ਰਾਜਗੀਰ ਜੋ ਨਾਲੰਦਾ ਵਿੱਚ ਸਥਿਤ ਹੈ, ਭਗਵਾਨ ਕ੍ਰਿਸ਼ਨ ਦੇ ਵਿਰੋਧੀ ਰਾਜਾ ਜਰਾਸੰਧ ਦੀ ਰਾਜਧਾਨੀ[2] ਸੀ।

ਹਵਾਲੇ