ਗੀਤ ਚਤੁਰਵੇਦੀ
imported>Aranya (CommonsDelinker (ਗੱਲ-ਬਾਤ) ਦੀ ਸੋਧ 549726 ਨਕਾਰੀ) ਦੁਆਰਾ ਕੀਤਾ ਗਿਆ 18:00, 28 ਅਕਤੂਬਰ 2020 ਦਾ ਦੁਹਰਾਅ
ਗੀਤ ਚਤੁਰਵੇਦੀ (ਜਨਮ 27 ਨਵੰਬਰ 1977, ਮੁੰਬਈ, ਮਹਾਰਾਸ਼ਟਰ) ਪ੍ਰਸਿੱਧ ਹਿੰਦੀ ਕਵੀ, ਕਹਾਣੀਕਾਰ ਅਤੇ ਨਾਵਲਕਾਰ ਹੈ। ਉਸਨੂੰ 2007 ਵਿੱਚ ਕਵਿਤਾ ਦਾ ਭਾਰਤ ਭੂਸ਼ਣ ਅਗਰਵਾਲ ਪੁਰਸਕਾਰ ਮਿਲਿਆ ਸੀ।[1] ਉਹ ਭੋਪਾਲ, ਭਾਰਤ ਵਿੱਚ ਰਹਿੰਦਾ ਹੈ।
ਮੁੱਖ ਕ੍ਰਿਤੀਆਂ
ਕਵਿਤਾ ਸੰਗ੍ਰਿਹ
- ਆਲਾਪ ਮੇਂ ਗਿਰਹ
- ਨਿਊਨਤਮ ਮੈਂ
ਕਹਾਣੀ ਸੰਗ੍ਰਿਹ
- ਸਾਵੰਤ ਆਂਟੀ ਕੀ ਲੜਕੀਆਂ
- ਪਿੰਕ ਸਲਿਪ ਡੈਡੀ
ਅਨੁਵਾਦ
- ਚਿਲੀ ਕੇ ਜੰਗਲੋਂ ਸੇ (ਪਾਬਲੋ ਨੇਰੁਦਾ ਦਾ ਗਦ)
- ਚਾਰਲੀ ਚੈਪਲਿਨ (ਆਤਮਕਥਾ)
ਇਸ ਦੇ ਇਲਾਵਾ ਗੀਤ ਨੇ ਦੁਨੀਆ ਭਰ ਦੇ ਅਨੇਕ ਸਿਖਰ ਕਵੀਆਂ ਦੀਆਂ ਕਵਿਤਾਵਾਂ ਦਾ ਹਿੰਦੀ ਅਨੁਵਾਦ ਕੀਤਾ ਹੈ।
ਬਲਾਗ
- ਬੈਤਾਗਵਾੜੀ ([1])
ਸਨਮਾਨ
- ਭਾਰਤ ਭੂਸ਼ਣ ਅਗਰਵਾਲ ਪੁਰਸਕਾਰ