More actions
ਗੀਤ ਚਤੁਰਵੇਦੀ (ਜਨਮ 27 ਨਵੰਬਰ 1977, ਮੁੰਬਈ, ਮਹਾਰਾਸ਼ਟਰ) ਪ੍ਰਸਿੱਧ ਹਿੰਦੀ ਕਵੀ, ਕਹਾਣੀਕਾਰ ਅਤੇ ਨਾਵਲਕਾਰ ਹੈ। ਉਸਨੂੰ 2007 ਵਿੱਚ ਕਵਿਤਾ ਦਾ ਭਾਰਤ ਭੂਸ਼ਣ ਅਗਰਵਾਲ ਪੁਰਸਕਾਰ ਮਿਲਿਆ ਸੀ।[1] ਉਹ ਭੋਪਾਲ, ਭਾਰਤ ਵਿੱਚ ਰਹਿੰਦਾ ਹੈ।
ਮੁੱਖ ਕ੍ਰਿਤੀਆਂ
ਕਵਿਤਾ ਸੰਗ੍ਰਿਹ
- ਆਲਾਪ ਮੇਂ ਗਿਰਹ
- ਨਿਊਨਤਮ ਮੈਂ
ਕਹਾਣੀ ਸੰਗ੍ਰਿਹ
- ਸਾਵੰਤ ਆਂਟੀ ਕੀ ਲੜਕੀਆਂ
- ਪਿੰਕ ਸਲਿਪ ਡੈਡੀ
ਅਨੁਵਾਦ
- ਚਿਲੀ ਕੇ ਜੰਗਲੋਂ ਸੇ (ਪਾਬਲੋ ਨੇਰੁਦਾ ਦਾ ਗਦ)
- ਚਾਰਲੀ ਚੈਪਲਿਨ (ਆਤਮਕਥਾ)
ਇਸ ਦੇ ਇਲਾਵਾ ਗੀਤ ਨੇ ਦੁਨੀਆ ਭਰ ਦੇ ਅਨੇਕ ਸਿਖਰ ਕਵੀਆਂ ਦੀਆਂ ਕਵਿਤਾਵਾਂ ਦਾ ਹਿੰਦੀ ਅਨੁਵਾਦ ਕੀਤਾ ਹੈ।
ਬਲਾਗ
- ਬੈਤਾਗਵਾੜੀ ([1])
ਸਨਮਾਨ
- ਭਾਰਤ ਭੂਸ਼ਣ ਅਗਰਵਾਲ ਪੁਰਸਕਾਰ
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">