Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਗਲੋਬਲ ਓਪਨ ਯੂਨੀਵਰਸਿਟੀ

ਭਾਰਤਪੀਡੀਆ ਤੋਂ
ਗਲੋਬਲ ਓਪਨ ਯੂਨੀਵਰਸਿਟੀ
ਨਾਗਾਲੈਂਡ
{{#if:|{{#ifeq:|no|ਲਾਤੀਨੀ|ਲਾਤੀਨੀ}}: {{{latin_name}}}{{#if:|‎}}{{#ifexist:Template:ISO 639 name la|[[Category:Articles containing {{#switch:la
 |en|eng   = explicitly cited English
 |#default = {{#ifexist:Category:Articles containing ਲਾਤੀਨੀ-language text
  |ਲਾਤੀਨੀ
  |non-English
 }}
}}-language text]]|{{#switch:
 {{#if: 
 | {{{demospace}}}    
 | {{#ifeq:|
   | main
   | other
   }} 
 }}

| main = | other | #default =

}}}}}}
ਮਾਟੋ{{#if:ਪੇਸ਼ੇਵਰ ਅਤੇ ਕਿੱਤਾਕਾਰੀ ਕੋਰਸ ਸਿਖਾਉਣ ਰਾਹੀਂ ਜ਼ਿੰਦਗੀ ਨੂੰ ਭਰਪੂਰ ਕਰਦੇ ਹੋਏ"|{{#if:|}}ਪੇਸ਼ੇਵਰ ਅਤੇ ਕਿੱਤਾਕਾਰੀ ਕੋਰਸ ਸਿਖਾਉਣ ਰਾਹੀਂ ਜ਼ਿੰਦਗੀ ਨੂੰ ਭਰਪੂਰ ਕਰਦੇ ਹੋਏ" {{#if:|}} }}
{{#if:|Active|ਸਥਾਪਨਾ}}{{#if:2006|2006{{#if:|–{{{closed}}}}}}}
ਕਿਸਮਨਾਗਾਲੈਂਡ ਰਾਜ ਸਰਕਾਰ ਕਾਨੂੰਨ ਨਾਲ ਬਣੀ ਯੂਨੀਵਰਸਿਟੀ, ਓਪਨ
ਚਾਂਸਲਰਨਾਗਾਲੈਂਡ ਦੇ ਮਾਨਯੋਗ ਰਾਜਪਾਲ। ਫਾਊਂਡਿੰਗ ਫਾਦਰ ਅਤੇ ਪਹਿਲੇ ਵਾਈਸ ਚਾਂਸਲਰ: ਮਾਣਨੀਯ ਡਾਕਟਰ ਐਮ. ਮੋਟੂਓ ਨਗਲੀ। ਸਪਾਂਸਰਿੰਗ ਸੰਸਥਾ: ਪ੍ਰਧਾਨ ਡਬਲਿਊ ਆਈ ਬੀ ਪੀ ਅਤੇ ਸੀਆਈਯੂ, ਡਾ. ਪੀ ਆਰ ਤ੍ਰਿਵੇਦੀ, ਨਵੀਂ ਦਿੱਲੀ, ਭਾਰਤ
ਹਦਾਇਤਕਾਰਆਨਰੇਰੀਅਮ ਪਰਮਾਨੈਂਟ ਡਾਇਰੈਕਟਰ ਬਿਨਾਂ ਤਨਖਾਹ: ਐੱਮ. ਯੂ. ਨਗਲੀ. ਡਾਇਰੈਕਟਰ: ਵੋਖਾ ਹੈਡਕੁਆਟਰ, ਕੋਹਿਮਾ, ਦੀਮਾਪੁਰ ਕੈਂਪਸ: ਖਾਲੀ w.e.f: 01-12-2017
{{{head_label}}}{{#if:|}}
ਵਿੱਦਿਅਕ ਅਮਲਾਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਡਿਸਟੈਨਸ ਐਜੂਕੇਸ਼ਨ ਅਤੇ ਹੋਰ ਏਪੈਕਸ ਬਾਡੀ ਤੋਂ ਲੋੜੀਂਦੀ ਇੰਸਪੈਕਸ਼ਨ
ਟਿਕਾਣਾ{{#if:|{{{location}}}|{{#if:ਹੈਡਕੁਆਟਰ: ਵੋਖਾ|ਹੈਡਕੁਆਟਰ: ਵੋਖਾ}}{{#if:ਨਾਗਾਲੈਂਡ|, ਨਾਗਾਲੈਂਡ}}{{#if:ਭਾਰਤ|, ਭਾਰਤ}} }}{{#if:|
{{{coor}}} }}
ਕੈਂਪਸਹੈਡਕੁਆਟਰ: ਵੋਖਾ, ਕੈਂਪਸ ਦੀਮਾਪੁਰ, ਕੋਹਿਮਾ
{{{free_label}}}{{#if:|}}
ਨਿੱਕਾ ਨਾਂਰਾਸ਼ਟਰਮੰਡਲ, ਵੋਖਾ
ਮਾਨਤਾਵਾਂਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.), [[ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ] ਏਆਈਸੀਟੀਈ]], ਡੀ.ਆਈ.ਸੀ., ਸੀ.ਓ.ਐਲ. ਨੋਟ: DEC ਤੋਂ ਆਰਜ਼ੀ ਮਾਨਤਾ (2008-2009)
ਵੈੱਬਸਾਈਟwww.yanren.net.in
{{#if:|
Lua error in ਮੌਡਿਊਲ:Location_map at line 404: attempt to index field 'wikibase' (a nil value).{{#if:|{{{pushpin_map_caption}}}}}
}}
ਗਲੋਬਲ ਓਪਨ ਯੂਨੀਵਰਸਿਟੀ, Dimapur ਪਰਿਸਰ

ਗਲੋਬਲ ਓਪਨ ਯੂਨੀਵਰਸਿਟੀ ਨਾਗਾਲੈਂਡ ਰਾਜ ਵਿੱਚ ਵਿੱਚ ਭਾਰਤੀ ਯੂਨੀਵਰਸਿਟੀ ਹੈ, ਜਿਸ ਦੇ ਦੀਮਾਪੁਰ ਅਤੇ ਕੋਹਿਮਾ ਵਿੱਚ ਕੈਂਪਸ ਹਨ। 

ਸਥਾਪਨਾ

ਯੂਨੀਵਰਸਿਟੀ ਦੀ ਸਥਾਪਨਾ ਪੂਰੀ ਤਰ੍ਹਾਂ ਸਪਾਂਸਰ ਕਰਨ ਵਾਲੀ ਸੰਸਥਾ ਦੇ ਪ੍ਰਧਾਨ ਡਾ. ਪੀ.ਆਰ. ਤ੍ਰਿਵੇਦੀ ਨੇ ਕੀਤੀ ਸੀ, ਵਿਸ਼ਵ ਸੰਸਥਾਨ ਬਿਲਡਿੰਗ ਪ੍ਰੋਗ੍ਰਾਮ ਦੇ ਪ੍ਰੈਜ਼ੀਡੈਂਟ, ਰੈਵਰੈਂਡ ਡਾ. ਐੱਮ. ਮੋਟੂਓ ਨਗਲੀ, ਫਾਉਂਡਿੰਗ ਫਾਦਰ ਅਤੇ ਗਲੋਬਲ ਓਪਨ ਯੂਨੀਵਰਸਿਟੀ ਨਾਗਾਲੈਂਡ ਦੇ ਪਹਿਲੇ ਵਾਈਸ ਚਾਂਸਲਰ (2007- 2008) ਨਾਗਾਲੈਂਡ ਦੀ ਸਰਕਾਰ, ਜਿਸਦੀ ਨੁਮਾਇੰਦਗੀ ਹਾਇਰ ਐਜੂਕੇਸ਼ਨ ਦੇ ਡਾਇਰੈਕਟਰ ਡਾ. ਐਡਵਰਡ ਲੋਥਾ ਕਰਦਾ ਸੀ, ਗਵਾਹ ਹਸਤਾਖਰ ਕਰਤਾ, ਟੀ.ਜੀ.ਓ.ਯੂ.ਐਨ. ਦੇ ਪਹਿਲੇ ਸਹਾਇਕ ਰਜਿਸਟਰਡ, ਐਮ ਯਾਰੇਨਥੁੰਗ, ਨਗਾਲੈਂਡ ਪੀਪਲਜ਼ ਫਰੰਟ (ਐਨਪੀਐੱਫ) ਦੇ ਉਪ-ਪ੍ਰਧਾਨ ਪਿਨਿੰਮਥੰਗ ਪੈਟਨ ਮੋਢੀ ਸਨ, ਯੂਨੀਵਰਸਿਟੀ ਨੂੰ ਮਾਨਯੋਗ ਰਾਜਪਾਲ ਦੀ ਸਹਿਮਤੀ ਪ੍ਰਾਪਤ ਹੋਈ ਅਤੇ 2006 ਵਿੱਚ ਨਾਗਾਲੈਂਡ ਦੇ ਵੋਖਾ (ਮੁੱਖ ਕੈਂਪਸ / ਹੈਡਕੁਆਟਰ) ਵਿੱਚ ਸਥਾਈ ਹੈਡਕੁਆਟਰ ਅਤੇ ਕੋਹਿਮਾ ਅਤੇ ਦੀਮਾਪੁਰ ਵਿੱਚ ਕੈਂਪਸਾਂ ਨਾਲ ਗਲੋਬਲ ਓਪਨ ਯੂਨੀਵਰਸਿਟੀ ਐਕਟ 3 ਪਾਸ ਕੀਤਾ। ਗਲੋਬਲ ਓਪਨ ਯੂਨੀਵਰਸਿਟੀ, ਨਾਗਾਲੈਂਡ ਨੂੰ ਨਾਗਾਲੈਂਡ ਰਾਜ ਵਿਧਾਨ ਸਭਾ ਦੁਆਰਾ ਗਲੋਬਲ ਓਪਨ ਯੂਨੀਵਰਸਿਟੀ ਐਕਟ 2006 (2006 ਦੇ 3 ਐਕਟ) ਅਧੀਨ ਕਾਨੂੰਨ ਬਣਾਇਆ ਹੈ ਜਿਸ ਨੂੰ 30 ਅਗਸਤ 2006 ਨੂੰ ਨਾਗਾਲੈਂਡ ਦੇ ਰਾਜਪਾਲ ਦੀ ਸਹਿਮਤੀ ਪ੍ਰਾਪਤ ਹੋਈ ਸੀ ਅਤੇ ਨੋਟੀਫਿਕੇਸ਼ਨ ਨੰਬਰ ਕਾਨੂੰਨ / ਐਕਟ -10/2006 ਰਾਹੀਂ 18 ਸਤੰਬਰ 2006 ਨੂੰ ਨੋਟੀਫਾਈ ਕੀਤਾ ਗਿਆ ਸੀ। ਗਲੋਬਲ ਓਪਨ ਯੂਨੀਵਰਸਿਟੀ ਐਕਟ 2006 ਦੇ ਉਪਬੰਧ ਆਮ ਜਾਣਕਾਰੀ ਲਈ 18 ਸਤੰਬਰ 2006 ਨੂੰ ਨਾਗਾਲੈਂਡ ਆਧਿਕਾਰਕ ਗਜ਼ਟ ਵਿੱਚ ਛਾਪੇ ਗਏ ਸਨ। 

ਮਾਨਯੋਗ  ਉੱਚ ਸਿੱਖਿਆ ਮੰਤਰੀ (2007), ਡਾ ਸ਼ੁਰਹੋਜ਼ੇਲੀ ਨੇ ਗਲੋਬਲ ਓਪਨ ਯੂਨੀਵਰਸਿਟੀ ਨਾਗਾਲੈਂਡ, ਹੈਡਕੁਆਟਰ: ਵੋਖਾ ਵਿਖੇ  31 ਮਈ 2007 ਨੂੰ ਮੁੱਖ ਮਹਿਮਾਨ ਦੇ ਤੌਰ 'ਤੇ ਉਦਘਾਟਨ ਕੀਤਾ।  

ਯੂਨੀਵਰਸਿਟੀ ਦੇ ਦੀਮਾਪੁਰ ਕੈਂਪਸ ਦਾ ਉਦਘਾਟਨ ਨਾਗਾਲੈਂਡ ਦੇ ਮੁੱਖ ਮੰਤਰੀ ਨੇਪੁਯੂ ਰਿਓ ਦੁਆਰਾ (ਵਿਸ਼ਵ ਵਾਤਾਵਰਣ ਦਿਵਸ) 5 ਜੂਨ 2007 ਨੂੰ ਕੀਤਾ ਗਿਆ ਸੀ। ਬਾਅਦ ਵਿੱਚ ਕੋਹੀਮਾ ਅਤੇ ਦੀਮਾਪੁਰ ਵਿੱਚ ਦੋ ਹੋਰ ਕੈਂਪਸ, ਵੋਖਾ ਵਿੱਚ ਸਥਾਈ ਮੁੱਖ ਦਫਤਰ ਦੇ ਨਾਲ ਸ਼ੁਰੂ ਕੀਤੇ ਗਏ ਸਨ। ਨਾਗਾਲੈਂਡ ਦਾ ਗਵਰਨਰ ਯੂਨੀਵਰਸਿਟੀ ਦਾ ਚਾਂਸਲਰ/ਵਿਜ਼ਿਟਰ ਹੈ। ਗਲੋਬਲ ਓਪਨ ਯੂਨੀਵਰਸਿਟੀ (ਟੀਜੀਓਯੂ), ਨਾਗਾਲੈਂਡ ਦੀ ਪ੍ਰਬੰਧਕ ਸਭਾ ਅਤੇ ਕਾਰਜਕਾਰੀ ਕੌਂਸਲ ਦੁਆਰਾ ਚਲਾਈ ਜਾਂਦੀ ਹੈ। 

ਸੰਯੁਕਤ ਉੱਦਮ

ਗਲੋਬਲ ਓਪਨ ਯੂਨੀਵਰਸਿਟੀ, ਨਾਗਾਲੈਂਡ ਦੀ ਸਰਕਾਰ ਅਤੇ ਵਰਲਡ ਇੰਸਟੀਚਿਊਟ ਬਿਲਡਿੰਗ ਪ੍ਰੋਗਰਾਮ (ਡਬਲਿਊ.ਆਈ.ਬੀ.ਪੀ.) ਦੇ ਵਿੱਚਕਾਰ ਇੱਕ ਸੰਯੁਕਤ ਜਨਤਕ-ਨਿੱਜੀ ਭਾਈਵਾਲੀ ਉੱਦਮ ਹੈ। ਸੂਬਾ ਸਰਕਾਰ ਨਗਾਲੈਂਡ ਤੋਂ ਵਿਦਿਆਰਥੀਆਂ ਦੀ  ਆਪਣੀ ਫ਼ੀਸ ਦੇ ਕੇ ਸਪਾਂਸਰ ਕਰਨ ਲਈ ਗ੍ਰਾਂਟ ਸਹਾਇਤਾ ਪ੍ਰਦਾਨ ਕਰਦੀ ਹੈ ਅਤੇ ਯੂਨੀਵਰਸਿਟੀ ਲਈ ਸਪਾਂਸਰਿੰਗ ਏਜੰਸੀ ਵਜੋਂ ਡਬਲਿਊ.ਆਈ.ਬੀ.ਪੀ. ਗਲੋਬਲ ਓਪਨ ਯੂਨੀਵਰਸਿਟੀ ਦੇ ਨਾਂ ਤੇ 7 ਕਰੋੜ ਰੁਪਏ ਦੀ ਕੋਰਪਸ ਫੰਡ ਪ੍ਰਦਾਨ ਕਰਦੀ ਹੈ। [1]

ਮਾਨਤਾ

ਇੰਟਰਨੈਸ਼ਨਲ ਐਸੋਸੀਏਸ਼ਨ ਆਫ ਐਜੂਕੇਟਰ ਫਾਰ ਵਰਲਡ ਪੀਸ

ਟੀ.ਜੀ.ਓ.ਯੂ. ਨੂੰ ਆਰਜ਼ੀ ਤੌਰ 'ਤੇ (2008-2009) ਭਾਰਤੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਆਈ.ਜੀ.) ਦੁਆਰਾ ਇੱਕ ਪ੍ਰਾਈਵੇਟ ਯੂਨੀਵਰਸਿਟੀ ਵਜੋਂ ਮਾਨਤਾ ਪ੍ਰਾਪਤ ਹੈ।[2] ਭਾਰਤੀ ਯੂਨੀਵਰਸਿਟੀਆਂ ਦੀ ਐਸੋਸੀਏਸ਼ਨ (ਏ.ਆਈ.ਯੂ.) ਨੇ ਇਗਨੋ ਵਲੋਂ ਦਿੱਤੀਆਂ ਨੂੰ ਆਪਣੇ ਮੈਂਬਰਾਂ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਡਿਗਰੀਆਂ ਦੇ ਬਰਾਬਰ ਮਾਨਤਾ ਦਿੰਦੀ ਹੈ।

ਹਵਾਲੇ

1 }}
     | -moz-column-width: {{{1}}}; -webkit-column-width: {{{1}}}; column-width: {{{1}}};
     | {{#switch:|1=|2=-moz-column-width: 30em; -webkit-column-width: 30em; column-width: 30em;|#default=-moz-column-width: 25em; -webkit-column-width: 25em; column-width: 25em;}} }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">

ਬਾਹਰੀ ਲਿੰਕ