More actions
ਫਰਮਾ:Infobox film ਗਜ ਗਾਮਿਨੀ 2000 ਵਿੱਚ ਬਣੀ ਹਿੰਦੀ ਦੀ ਫ਼ਿਲਮ ਹੈ। ਇਸ ਦੇ ਨਿਰਦੇਸ਼ਕ ਅਤੇ ਲੇਖਕ ਐਮ ਐਫ ਹੁਸੈਨ ਹਨ। ਇਹ ਅਲੱਗ ਕਿਸਮ ਦੀ ਫ਼ਿਲਮ ਹੈ ਅਰਥਾਤ ਆਮ ਦਰਸ਼ਕ ਲਈ ਨਹੀਂ। ਇਸ ਵਿੱਚ ਅੱਛਾ ਸੰਗੀਤ ਅਤੇ ਸ਼ਾਨਦਾਰ ਦ੍ਰਿਸ਼ ਅਤੇ ਇੱਕ ਡੂੰਘਾ ਕੇਂਦਰੀ ਸੁਨੇਹਾ ਹੈ। ਹਰ ਦ੍ਰਿਸ਼ ਸੁਨਯੋਜਿਤ ਅਤੇ ਪਹਿਲੀ ਵਾਰ ਨਿਰਦੇਸ਼ਕ ਵਜੋਂ ਨਿਤਰੇ ਐਮ ਐਫ ਹੁਸੈਨ ਨੇ ਖੂਬ ਨਿਭਾਇਆ ਹੈ। ਅਜੋਕੇ ਸਮਿਆਂ ਵਿੱਚ, ਗਜ ਗਾਮਿਨੀ ਵਰਗੀ ਫਿਲਮ ਬਹੁਤ ਹੀ ਦੁਰਲਭ ਹੈ।
ਮੁਖ ਕਲਾਕਾਰ
- ਮਾਧੁਰੀ ਦੀਕਸ਼ਿਤ
- ਸ਼ਬਾਨਾ ਆਜ਼ਮੀ
- ਨਸੀਰੁੱਦੀਨ ਸ਼ਾਹ
- ਸ਼ਿਲਪਾ ਸ਼ਿਰੋਡਕਰ
- ਇੰਦ੍ਰ ਕੁਮਾਰ
- ਤੇਜ ਸਪਰੂ
- ਫਰੀਦਾ ਜ਼ਲਾਲ
- ਮੋਹਨ ਅਗਾਸ਼ੇ
- ਆਸ਼ੀਸ਼ ਵਿਦਿਆਰਥੀ
- ਸ਼ਾਹਰੁਖ਼ ਖ਼ਾਨ
- ਕਲਪਨਾ ਪੰਡਿਤ
- ਸੁਨੀਤਾ ਕੁਮਾਰ