ਇਹ ਪੰਜਾਬ ਦੀਆਂ ਲੋਕ ਖੇਡਾਂ ਵਿੱਚੋ ਇੱਕ ਹੈ। ਇਸ ਦੀ ਉੱਨਤ ਖੇਡ ਹਾਕੀ ਹੈ। ਖਿੱਦੋ ਖੂੰਡੀ ਖੇਡ ਵਾਸਤੇ ਇੱਕ ਖੁੱਲ੍ਹਾ ਮੈਦਾਨ ਦੇ ਇਲਾਵਾ ਖੇਡਣ ਵਾਲੇ ਖਿਡਾਰੀਆ ਕੋਲ ਆਪੇ ਬਣਾਈਆਂ ਖੂੰਡੀਆਂ(ਹਾਕੀਆਂ) ਹੁੰਦੀਆਂ ਹਨ। ਖਿੱਦੋ ਖਾਸ ਤੌਰ 'ਤੇ ਸ਼ਖਤ ਦੀ ਰਬੜ ਬਣੀ ਹੋਈ ਜਾਂ ਕਪੜੇ ਦੀ ਬਣਾਈ ਜਾਂਦੀ ਹੈ।