ਕੱਕਾ ਰੇਤਾ

ਭਾਰਤਪੀਡੀਆ ਤੋਂ

ਫਰਮਾ:Infobox book

ਕੱਕਾ ਰੇਤਾ ਨਾਵਲ ਬਲਵੰਤ ਗਾਰਗੀ ਦਾ ਲਿਖਿਆ ਹੋਇਆ ਨਾਵਲ ਹੈ। ਇਸ ਨਾਵਲ ਦੇ ਹੁਣ ਤੱਕ ਦੋ ਆਡੀਸ਼ਨ ਛਪ ਚੁੱਕੇ ਹਨ। ਪਹਿਲਾ ਆਡੀਸ਼ਨ 1993 ਵਿੱਚ ਅਤੇ ਦੂਜਾ ਆਡੀਸ਼ਨ 2005 ਵਿੱਚ ਛਪਿਆ। ਇਸ ਨਾਵਲ ਵਿੱਚ ਨਾਵਲਕਾਰ ਨੇ ਪੰਜਾਬ ਦੇ ਪੇਂਡੂ ਜੀਵਨ ਦਾ ਚਿਤਰਣ ਕੀਤਾ ਹੈ ਅਤੇ ਇਹ ਇੱਕ ਯਥਾਰਥਕ ਨਾਵਲ ਹੈ। ਇਸ ਨਾਵਲ ਦਾ ਪ੍ਰਕਾਸ਼ਕ ਨਵਯੁਗ ਪਬਲਿਸ਼ਰਜ਼ ਹੈ।

ਕਥਾ ਸਾਰ

ਇਸ ਨਾਵਲ ਵਿੱਚ ਨਾਵਲਕਾਰ ਨੇ ਪੰਜਾਬ ਦੇ ਪੇਂਡੂ ਜੀਵਨ ਦੀ ਝਲਕ ਨੂੰ ਪੇਸ਼ ਕੀਤਾ ਗਿਆ ਹੈ। ਇਸ ਨਾਵਲ ਵਿੱਚ ਬਲਵੰਤ ਗਾਰਗੀ ਨੇ ਪੇਂਡੂ ਮੁੰਡੇ ਦੇ ਨਿੱਜੀ ਤਜ਼ਰਬੇ ਨੂੰ ਇਸ ਨਾਵਲ ਵਿਚਲੀ ਕਲਪਨਾ ਰਾਹੀਂ ਪਾਠਕਾਂ ਨਾਲ ਸਾਂਝਾ ਕੀਤਾ ਹੈ।

ਨਾਵਲ ਦੇ ਪਾਤਰ

  • ਮੈਂ
  • ਭੂਆ
  • ਸ਼ਾਂਤੀ
  • ਗਿਆਨੋ ਬੋਬੀ
  • ਚਾਚੀ

ਹਵਾਲੇ