ਕੰਨੌਜ ਜਿਲ੍ਹਾ
ਕੰਨੌਜ ਭਾਰਤ ਰਾਜ ਉੱਤਰ ਪ੍ਰਦੇਸ਼ ਦਾ ਜਿਲ੍ਹਾ ਹੈ ਜੋ ਕਿ ਗੰਗਾ ਨਾਲ ਸਥਿੱਤ ਹੈ। ਇਸ ਦੀ ਤਹਿਸੀਲ ਕੰਨੌਜ ਹੈ। ਕੰਨੌਜ ਦਾ ਇਤਿਹਾਸਕ ਸ਼ਹਿਰ ਕਾਨਪੁਰ ਦੇ ਉੱਤਰ-ਪੱਛਮ ਵਿੱਚ ਸਥਿੱਤ ਹੈ। 18 ਸਤੰਬਰ 1997 ਨੂੰ ਇਹ ਜਿਲ੍ਹਾ ਫਾਰੂਖਾਬਾਦ ਜਿਲ੍ਹੇ ਤੋਂ ਵੱਖ ਕਰਕੇ ਬਣਾਇਆ ਗਿਆ ਸੀ। ਮੌਜੂਦਾ ਸਮੇਂ ਸ਼੍ਰੀਮਤੀ ਡਿੰਪਲ ਯਾਦਵ ਕੰਨੌਜ ਲੋਕ ਸਭਾ ਸੀਟ ਤੋਂ ਚੋਣ ਜਿੱਤ ਇਸ ਹਲਕੇ ਦੀ ਪ੍ਰਤੀਨਿੱਧਤਾ ਕਰ ਰਹੀ ਹੈ।
ਹਵਾਲੇ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ