More actions
ਕੇਸ਼ਵ ਦਾਸ (ਹਿੰਦੀ: केशवदास) (1555 – 1617) ਸੰਸਕ੍ਰਿਤ ਦਾ ਵਿਦਵਾਨ ਅਤੇ ਹਿੰਦੀ ਕਵੀ ਸੀ, ਜੋ ਹਿੰਦੀ ਸਾਹਿਤ ਦੇ ਰੀਤੀ ਕਾਲ ਦੀ ਇੱਕ ਅਹਿਮ ਰਚਨਾ ਰਸਿਕਪ੍ਰਿਯ ਦੇ ਲੇਖਕ ਦੇ ਤੌਰ 'ਤੇ ਵਧੇਰੇ ਪ੍ਰਸਿੱਧ ਹੋਇਆ।[1] ਉਹ ਬ੍ਰਾਹਮਣ ਕੁੱਲ ਵਿੱਚ ਪੈਦਾ ਹੋਇਆ ਸੀ ਅਤੇ ਉਸ ਦੇ ਪਿਤਾ ਦਾ ਨਾਮ ਕਾਸ਼ੀ ਰਾਮ ਸੀ, ਜੋ ਓੜਛਾ ਨਿਰੇਸ਼ ਮਧੁਕਰਸ਼ਾਹ ਦੇ ਵਿਸ਼ੇਸ਼ ਸਨੇਹੀ ਸੀ। ਮਧੁਕਰਸ਼ਾਹ ਦਾ ਪੁੱਤਰ ਮਹਾਰਾਜ ਇੰਦਰਜੀਤ ਸਿੰਘ ਕੇਸ਼ਵ ਦਾ ਮੁੱਖ ਆਸ਼ਰਾ ਸੀ। ਉਹ ਕੇਸ਼ਵ ਨੂੰ ਆਪਣਾ ਗੁਰੂ ਮੰਨਦਾ ਸੀ। ਰਸਿਕਪ੍ਰਿਯ ਦੇ ਅਨੁਸਾਰ ਕੇਸ਼ਵ ਓੜਛਾ ਰਾਜਾਤਰਗਤ ਤੁੰਗਾਰਰਾਏ ਦੇ ਨਜ਼ਦੀਕ ਬੇਤਵਾ ਨਦੀ ਦੇ ਕੰਢੇ ਸਥਿਤ ਓੜਛਾ ਨਗਰ ਵਿੱਚ ਰਹਿੰਦਾ ਸੀ।[2]
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ "'केसव' चौंकति सी चितवै". Manaskriti.com. Retrieved 2012-09-19.
- ↑ "Kabir, Tulsi, Raidas, Keshav". Groups.google.com. Retrieved 2012-09-19.