ਕੁਲਦੀਪ ਸਿੰਘ ਧੀਰ

ਭਾਰਤਪੀਡੀਆ ਤੋਂ

ਫਰਮਾ:Infobox writer ਕੁਲਦੀਪ ਸਿੰਘ ਧੀਰ (15 ਨਵੰਬਰ 1943 - 16 ਨਵੰਬਰ 2020) ਇੱਕ ਪੰਜਾਬੀ ਵਿਦਵਾਨ ਅਤੇ ਵਾਰਤਕ ਲੇਖਕ ਸੀ।[1] ਉਹ ਪੰਜਾਬੀ ਅਖਬਾਰਾਂ ਚ ਅਕਸਰ ਛਪਦੇ ਗਿਆਨ ਵਿਗਿਆਨ ਦੇ ਲੇਖਾਂ ਲਈ ਜਾਣਿਆ ਜਾਂਦਾ ਹੈ। ਉਹ ਪੰਜਾਬੀ ਯੂਨੀਵਰਸਿਟੀ ਦੇ ਸੇਵਾ-ਮੁਕਤ ਪ੍ਰੋਫੈਸਰ ਤੇ ਡੀਨ ਅਕਾਦਮਿਕ ਮਾਮਲੇ ਸੀ।

ਜੀਵਨ

ਕੁਲਦੀਪ ਸਿੰਘ ਧੀਰ ਦਾ ਜਨਮ ਜ਼ਿਲ੍ਹਾ ਗੁਜਰਾਤ (ਬਰਤਾਨਵੀ ਪੰਜਾਬ, ਹੁਣ ਪਾਕਿਸਤਾਨ) ਵਿੱਚ ਮੰਡੀ ਬਹਾ-ਉਦ-ਦੀਨ ਵਿਖੇ 15 ਨਵੰਬਰ 1943 ਨੂੰ ਕੁਲਵੰਤ ਕੌਰ ਅਤੇ ਪਰੇਮ ਸਿੰਘ ਦੇ ਘਰ ਹੋਇਆ ਸੀ। ਉਸ ਦੇ ਪਿਤਾ ਜੀ ਉਰਦੂ, ਫ਼ਾਰਸੀ ਤੇ ਪੰਜਾਬੀ ਦੇ ਵਿਦਵਾਨ ਸਨ।

ਰਚਨਾਵਾਂ

ਸਨਮਾਨ

  • ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ (ਭਾਸ਼ਾ ਵਿਭਾਗ, ਪੰਜਾਬ)[1]

ਹਵਾਲੇ

  1. 1.0 1.1 ਸਤੀਸ਼ ਕੁਮਾਰ ਵਰਮਾ, ਡਾ. ਬਲਵਿੰਦਰ ਕੌਰ ਬਰਾੜ, ਡਾ. ਰਾਜਿੰਦਰ ਪਾਲ ਸਿੰਘ (2011). ਵਾਤਾਵਰਣ-ਚੇਤਨਾ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 80. ISBN 81-7360-929-1 Check |isbn= value: checksum (help). 
  2. [1]
  3. A mechanical engineer turned literary genius

ਬਾਹਰੀ ਕੜੀਆਂ

ਹਿੱਗਸ ਬੋਸਾਨ ਬਾਰੇ ਕੁਲਦੀਪ ਸਿੰਘ ਧੀਰ ਯੂ ਟਿਊਬ ਤੇ