ਕੁਦੇਸਣ

ਭਾਰਤਪੀਡੀਆ ਤੋਂ

ਫਰਮਾ:Infobox film

ਕੁਦੇਸਣ 2015 ਵਰ੍ਹੇ ਦੀ ਇੱਕ ਪੰਜਾਬੀ ਫ਼ਿਲਮ ਹੈ। ਇਸਦੇ ਨਿਰਦੇਸ਼ਕ ਜੀਤ ਮਹਿੰਦਰੂ ਹਨ।[1] ਇਸ ਵਿੱਚ ਮੁੱਖ ਕਿਰਦਾਰ ਵਜੋਂ ਸੁਖਬੀਰ ਸਿੰਘ, ਪਖੀ ਹੇਗੜੇ, ਨਿਰਮਲ ਰਿਸ਼ੀ ਅਤੇ ਜੀਤ ਮਠਾਰੂ ਸਨ। ਇਹ ਜਤਿੰਦਰ ਬਰਾੜ ਦੇ ਲਿਖੇ ਇੱਕ ਨਾਟਕ ਉੱਪਰ ਅਧਾਰਿਤ ਹੈ। ਇਹ ਮਈ,2012 ਵਿੱਚ ਪੰਜਾਬੀ ਕੌਮਾਂਤਰੀ ਫ਼ਿਲਮ ਉੱਤਸਵ ਵਿੱਚ ਦਿਖਾਈ ਗਈ ਅਤੇ ਇਸਨੂੰ ਲੰਡਨ ਏਸ਼ੀਆਈ ਫ਼ਿਲਮ ਫੈਸਟੀਵਲ ਵਿੱਚ ਵੀ ਚੰਗਾ ਹੁੰਘਾਰਾ ਮਿਲਿਆ ਸੀ।[2][3] ਇਹ ਫ਼ਿਲਮ ਹਿੰਦੀ ਵਿੱਚ ਵੀ ਵੂਮਨ ਫਰੌਮ ਦ ਈਸਟ ਦੇ ਨਾਂ ਨਾਲ ਬਣੀ ਸੀ।

ਹਵਾਲੇ