ਕਾਣੀ ਗਿਦੜੀ ਦਾ ਵਿਆਹ

ਭਾਰਤਪੀਡੀਆ ਤੋਂ
>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 14:14, 15 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਕਾਣੀ ਗਿਦੜੀ ਦਾ ਵਿਆਹ ਮੁਹਾਵਰਾ ਧੁੱਪ ਨਿਕਲੀ ਵਿੱਚ ਮੀਂਹ ਪੈਣ ਦੀ ਸੂਰਤ ਲਈ ਵਰਤਿਆ ਜਾਂਦਾ ਹੈ। ਇਸਨੂੰ 'ਗਿੱਦੜ ਗਿੱਦੜੀ ਦਾ ਵਿਆਹ' ਵੀ ਕਹਿੰਦੇ ਹਨ।[1] ਕਹਿੰਦੇ ਹਨ ਕਿ ਜਦੋਂ ਗਿੱਦੜ ਗਿੱਦੜੀ ਦਾ ਵਿਆਹ ਹੁੰਦਾ ਹੈ ਉਦੋਂ ਇੰਦਰ ਅਤੇ ਸੂਰਜ ਦੋਨੋਂ ਦੇਵਤੇ ਬੜੇ ਪ੍ਰਸ਼ੰਨ ਹੁੰਦੇ ਹਨ। ਇੰਦਰ ਮੀਂਹ ਪਾਉਂਦਾ ਹੈ ਅਤੇ ਸੂਰਜ ਧੁੱਪ ਚੜ੍ਹਾਉਂਦਾ ਹੈ।[2] ਇਸ ਦਾ ਅਧਾਰ ਜ਼ਰੂਰ ਕੋਈ ਲੋਕ ਕਥਾ ਹੋਵੇਗੀ ਜੋ ਸ਼ਾਇਦ ਹੁਣ ਗੁੰਮ ਗਈ ਹੈ।[2] ਵਿਆਹ ਦੇ ਮੌਕੇ ਤੇ ਇਹ ਵਰ ਤੇ ਕੰਨਿਆ ਦੇ ਸੱਜੇ ਗੁੱਟ ਤੇ ਮੌਲ਼ੀ ਬੰਨ੍ਹੀ ਜਾਂਦੀ ਹੈ।[2]

ਹਵਾਲੇ

ਫਰਮਾ:ਹਵਾਲੇ