ਕਾਣੀ ਗਿਦੜੀ ਦਾ ਵਿਆਹ

ਭਾਰਤਪੀਡੀਆ ਤੋਂ
Jump to navigation Jump to search

ਕਾਣੀ ਗਿਦੜੀ ਦਾ ਵਿਆਹ ਮੁਹਾਵਰਾ ਧੁੱਪ ਨਿਕਲੀ ਵਿੱਚ ਮੀਂਹ ਪੈਣ ਦੀ ਸੂਰਤ ਲਈ ਵਰਤਿਆ ਜਾਂਦਾ ਹੈ। ਇਸਨੂੰ 'ਗਿੱਦੜ ਗਿੱਦੜੀ ਦਾ ਵਿਆਹ' ਵੀ ਕਹਿੰਦੇ ਹਨ।[1] ਕਹਿੰਦੇ ਹਨ ਕਿ ਜਦੋਂ ਗਿੱਦੜ ਗਿੱਦੜੀ ਦਾ ਵਿਆਹ ਹੁੰਦਾ ਹੈ ਉਦੋਂ ਇੰਦਰ ਅਤੇ ਸੂਰਜ ਦੋਨੋਂ ਦੇਵਤੇ ਬੜੇ ਪ੍ਰਸ਼ੰਨ ਹੁੰਦੇ ਹਨ। ਇੰਦਰ ਮੀਂਹ ਪਾਉਂਦਾ ਹੈ ਅਤੇ ਸੂਰਜ ਧੁੱਪ ਚੜ੍ਹਾਉਂਦਾ ਹੈ।[2] ਇਸ ਦਾ ਅਧਾਰ ਜ਼ਰੂਰ ਕੋਈ ਲੋਕ ਕਥਾ ਹੋਵੇਗੀ ਜੋ ਸ਼ਾਇਦ ਹੁਣ ਗੁੰਮ ਗਈ ਹੈ।[2] ਵਿਆਹ ਦੇ ਮੌਕੇ ਤੇ ਇਹ ਵਰ ਤੇ ਕੰਨਿਆ ਦੇ ਸੱਜੇ ਗੁੱਟ ਤੇ ਮੌਲ਼ੀ ਬੰਨ੍ਹੀ ਜਾਂਦੀ ਹੈ।[2]

ਹਵਾਲੇ

ਫਰਮਾ:ਹਵਾਲੇ