ਕਸ਼ਮੀਰ ਘਾਟੀ

ਭਾਰਤਪੀਡੀਆ ਤੋਂ
ਕਸ਼ਮੀਰ ਘਾਟੀ
ਭੂਗੋਲਿਕ
ਬ੍ਰਿਹਮੰਡ ਤੋਂ ਕਸ਼ਮੀਰ
ਉਪਨਾਮ: ਸੰਤਾਂ ਦਾ ਬਾਗ ਜਾਂ ਧਰਤੀ ਦਾ ਸਵਰਗ[1]
ਦੇਸ਼ ਭਾਰਤ
ਰਾਜਜੰਮੂ ਅਤੇ ਕਸ਼ਮੀਰ
ਮੁੱਖ ਦਫਤਰਸ਼੍ਰੀਨਗਰ
ਇਤਿਹਾਸਕ ਡਵੀਜ਼ਨ
Area
 • Total15,948 km2 (6,158 sq mi)
ਉਚਾਈ1,620[3] m (5,314 ft)
ਅਬਾਦੀ (2011[4])
 • ਕੁੱਲ69,07,622[4]
 • ਘਣਤਾ450.06/km2 (1,165.7/sq mi)
ਵਸਨੀਕੀ ਨਾਂਕਸ਼ਮੀਰੀ
ਭਾਸ਼ਾ
 • ਮੁੱਖ ਭਾਸ਼ਾਕਸ਼ਮੀਰੀ
 • ਹੋਰ ਭਾਸ਼ਾਵਾਂਉਰਦੂ{ਦੂਜੀ ਭਾਸ਼ਾ}, ਪਹਾੜੀ ਭਾਸ਼ਾ, ਗੋਜਰੀ ਭਾਸ਼ਾ
ਨਸ਼ਲੀ ਸਮੁੰਹ, ਧਰਮ
 • ਮੁੱਖਕਸ਼ਮੀਰੀ ਲੋਕ
 • ਹੋਰਪਹਾੜੀ ਲੋਕ, ਗੁਜਰ, ਸ਼ੀਨਾ ਲੋਕ
 • ਮੁੱਖ ਧਰਮ97.16% ਇਸਲਾਮ[5]
 • ਹੋਰ ਧਰਮ1.84% ਹਿੰਦੂ, 0.88% ਸਿੱਖ, 0.11% ਬੋਧੀ[5]
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਵਾਹਨ ਰਜਿਸਟ੍ਰੇਸ਼ਨ ਪਲੇਟਵਾਹਨ ਰਜਿਸਟ੍ਰੇਸ਼ਨ ਪਲੇਟ
ਸਭ ਤੋਂ ਉੱਚੀ ਚੋਟੀਮਾਚੋਈ ਚੋਟੀ (5458 ਮੀਟਰ)
ਲੰਮੀ ਝੀਲਵੁਲਰ ਝੀਲ(260 ਵਰਗ ਕਿਲੋਮੀਟਰ)[6]
ਲੰਮਾ ਦਰਿਆਜੇਹਲਮ ਦਰਿਆ(725 ਕਿਲੋਮੀਟਰ)[7]

ਕਸ਼ਮੀਰ ਘਾਟੀ ਜਿਸ ਨੂੰ ਦੁਨੀਆ ਦਾ ਸਵਰਗ ਵੀ ਕਿਹਾ ਜਾਂਦਾ ਹੈ ਇਸ ਜੰਮੂ ਅਤੇ ਕਸ਼ਮੀਰ ਦਾ ਪ੍ਰਬੰਧਕੀ ਬਲਾਕ ਵੀ ਹੈ। ਇਹ ਘਾਟੀ ਨੂੰ ਦੱਖਣੀ ਪੱਛਮੀ ਤੋਂ ਪੀਰ ਪੰਜਾਲ ਅਤੇ ਉੱਤਰੀ ਪੂਰਬੀ ਤੋਂ ਹਿਮਾਲਿਆ ਨੇ ਘੇਰਿਆ ਹੋਇਆ ਹੈ। ਇਹ 135 ਕਿਲੋਮੀਟਰ ਲੰਮੀ ਅਤੇ 32 ਕਿਲੋਮੀਟਰ ਚੌੜੀ ਹੈ। ਇਸ 'ਚ ਜੇਹਲਮ ਦਰਿਆ ਨਿਕਲਦਾ ਹੈ। ਇਹ ਡਵੀਜ਼ਨ ਹੈ ਜਿਸ ਵਿੱਚ 10 ਜ਼ਿਲ੍ਹੇ ਹਨ।

ਹਵਾਲੇ