ਕਥਾ ਸਾਗਰ

ਭਾਰਤਪੀਡੀਆ ਤੋਂ
ਕਥਾ ਸਾਗਰ
ਵਿਧਾਡਰਾਮਾ/ਸਾਹਿਤ
ਬਣਾਵਟਟੀਵੀ ਸੀਰੀਜ਼
ਨਿਰਦੇਸ਼ਕਸ਼ਿਆਮ ਬੈਨੇਗਾਲ
ਮੂਲ ਦੇਸ਼ਭਾਰਤ
ਮੂਲ ਭਾਸ਼ਾ(ਵਾਂ)ਹਿੰਦੀ
ਰੁੱਤਾਂ ਦੀ ਗਿਣਤੀ1
ਕਿਸ਼ਤਾਂ44[1]
ਪ੍ਰੋਡਕਸ਼ਨ
ਨਿਰਮਾਤਾCinevistaas
ਐਪੀਸੋਡ ਦਾ ਸਮਾਂ22 ਮਿੰਟ
ਪ੍ਰਸਾਰਨ
ਮੌਲਿਕ ਚੈਨਲਡੀਡੀ ਨੈਸ਼ਨਲ
ਸੋਨੀ ਟੀਵੀ

ਕਥਾ ਸਾਗਰ ਡੀਡੀ ਨੈਸ਼ਨਲ ਤੇ 1986 ਵਿੱਚ ਦਿਖਾਇਆ ਗਿਆ ਟੀਵੀ ਸੀਰੀਜ਼ ਸੀ। ਇਸ ਦਾ ਨਿਰਦੇਸ਼ਨ ਸ਼ਿਆਮ ਬੈਨੇਗਾਲ ਨੇ ਹੋਰ ਅਨੇਕ ਮਸ਼ਹੂਰ ਨਿਰਦੇਸ਼ਕਾਂ ਨਾਲ ਮਿਲ ਕੇ ਕੀਤਾ ਸੀ। ਸੀਰੀਜ਼ ਵਿੱਚ ਗਾਏ ਡੇ ਮੁਪਾਸਾਂ, ਰਾਬਿੰਦਰਨਾਥ ਟੈਗੋਰ, ਲਿਓ ਤਾਲਸਤਾਏ, ਓ. ਹੈਨਰੀ, ਐਂਤਨ ਚੈਖਵ ਆਦਿ ਵਰਗੇ ਸੰਸਾਰ ਪ੍ਰਸਿਧ ਕਹਾਣੀਕਾਰਾਂ ਦੀਆਂ ਕਹਾਣੀਆਂ ਨੂੰ ਫਿਲਮਾਇਆ ਗਿਆ ਸੀ।[2]

ਹਵਾਲੇ