ਓਡੀਆ

ਭਾਰਤਪੀਡੀਆ ਤੋਂ
imported>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 14:04, 4 ਮਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਊੜੀਆ ਇੱਕ ਭਾਰਤੀ ਭਾਸ਼ਾ ਹੈ, ਜ਼ੋ ਇੰਡੋ-ਯੂਰੋਪੀ ਭਾਸ਼ਾ ਪਰਵਾਰ ਦੀ ਸ਼ਾਖਾ ਇੰਡੋ-ਆਰਿਆਨ ਨਾਲ ਸੰਬਧ ਰਖਦੀ ਹੈ। ਇਹ ਭਾਰਤੀ ਦੇ ਰਾਜ ਓਡਿਸ਼ ਵਿੱਚ ਮੁੱਖ ਰੂਪ ਵਿਚੱ ਅਤੇ ਪੱਛਮੀ ਬੰਗਾਲ, ਝਾਰਖੰਡ, ਛੱਤੀਸਗੜ ਅਤੇ ਆਂਧਰਾ ਪ੍ਰਦੇਸ਼ ਦੇ ਕੁੱਝ ਹਿੱਸੀਆਂ ਵਿੱਚ ਬੋਲੀ ਜਾਂਦੀ ਹੈ। ਉੜਿਆ ਭਾਰਤ ਵਿੱਚ 22 ਆਧਿਕਾਰਿਕ ਭਾਸ਼ਾਵਾਂ ਵਿੱਚੋਂ ਇੱਕ ਹੈ। ਇਹ ਓਡਿਸ਼ਾ ਦੀ ਆਧਿਕਾਰਿਕ ਭਾਸ਼ਾ ਹੈ ਅਤੇ ਝਾਰਖੰਡ ਦੀ ਦੂਜੀ ਆਧਿਕਾਰਿਕ ਭਾਸ਼ਾ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਭਾਰਤੀ ਭਾਸ਼ਾਵਾਂ