ਏਲੀਨਾ ਕਾਜ਼ਨ

ਭਾਰਤਪੀਡੀਆ ਤੋਂ

ਐਲੇਨਾ ਕੇਜਾਨ ਜਰਮਨ-ਰੂਸੀ ਅਭਿਨੇਤਰੀ ਹੈ ਜੋ ਜਰਮਨ ਅਤੇ ਨਾਲ ਹੀ ਭਾਰਤੀ ਫਿਲਮਾਂ ਜਿਵੇਂ ਕਿ ਏਜੰਟ ਵਿਨੋਦ, ਜੌਨ ਡੇ, ਪਰਾਗ ਆਦਿ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਜਰਮਨ-ਫ਼ਿਲਪੀਨ ਅਤੇ ਅੰਗਰੇਜ਼ੀ ਫਿਲਮ 'ਰਿਊਏਡ ਹਾਰਟ' ਵਿੱਚ ਕਜਨ ਨੇ ਪ੍ਰਮੁੱਖ ਮਾਦਾ ਭੂਮਿਕਾ ਨਿਭਾਈ ਹੈ ਅਤੇ ਮਾਰਚ 2015 ਵਿੱਚ ਰਿਲੀਜ਼ ਹੋਈ ਸੀ। ਉਸਨੇ ਬਾਲੀਵੁੱਡ ਫ਼ਿਲਮ 'ਯੁਨ ਹਾਇ' ਵਿੱਚ ਮੁੱਖ ਕਿਰਦਾਰ ਨਿਭਾਇਆ ਹੈ ਅਤੇ ਬਿਗ ਬੌਸ ਹਾਊਸ ਵਿੱਚ ਇੱਕ ਹਾਊਸਾਈਡ ਵਜੋਂ ਪੇਸ਼ ਕੀਤੀ ਗਈ ਹੈ।[1][2][3]

ਬਿੱਗ ਬੌਸ 10

ਕਜ਼ਾਨ ਨੇ ਘਰ ਵਿੱਚ ਪ੍ਰਵੇਸ਼ ਇਕ ਵਾਈਲਡ ਕਾਰਡ ਐਂਟਰੀ ਵਜੋਂ ਕੀਤੀ ਸੀ।[4][5] ਇਸ ਸਮੇਂ ਉਸ ਨਾਲ ਜੈਸਨ ਸ਼ਾਹ, ਪ੍ਰਿਅੰਕਾ ਜੱਗਾ ਅਤੇ ਸਾਹਿਲ ਆਨੰਦ ਨਾਲ ਸ਼ਾਮਿਲ ਸਨ।[6] ਉਹ ਹਫਤਾ ਰਹਿਣ ਮਗਰੋਂ ਘਰ ਤੋਂ ਬਾਹਰ ਹੋ ਗਈ ਸੀ। [7]

ਫਿਲਮੋਗਰਾਫੀ

ਸਾਲ ਫਿਲਮ ਰੋਲ ਭਾਸ਼ਾ ਕਿਸਮ
2010 Clerk Bengali Bengali
2011 Gandhi to Hitler Hindi Bollywood
2011 Rangmilanti Lisa Bengali Bengali
2011 Egaro Bengali Bengali
2012 Agent Vinod Tatiana Renko Hindi Bollywood
2013 John Day Tabassum Habibi Hindi Bollywood
2013 Prague Czech gypsi girl Hindi Bollywood
2013 AASMA Kashmiri girl Hindi Bollywood
2014 Taan NGO worker's wife Bengali Bengali
2015 Ruined Heart Lover English Hollywood
2015 Uvaa English teacher Hindi Bollywood
2018 Yun Hi Eli Hindi Bollywood

ਟੈਲੀਵਿਜਨ

ਸਾਲ ਸ਼ੋਅ ਰੋਲ ਨੋਟਸ
2016 Bigg Boss 10 Herself Entered as Wild Card

ਹਵਾਲੇ