ਉਸਨੇ ਕਹਾ ਥਾ
ਉਸਨੇ ਕਹਾ ਥਾ 1960 ਦੀ ਮੋਨੀ ਭੱਟਾਚਾਰਜੀ ਨਿਰਦੇਸ਼ਿਤ ਬਿਮਲ ਰਾਏ ਦੀ ਹਿੰਦੀ ਫ਼ਿਲਮ ਹੈ। ਇਸ ਵਿੱਚ ਸੁਨੀਲ ਦੱਤ ਅਤੇ ਨੰਦਾ ਨੇ ਮੁੱਖ ਭੂਮਿਕਾ ਨਿਭਾਈ। ਭੱਟਾਚਾਰਜੀ ਦਾ ਨਿਰਦੇਸ਼ਕ ਵਜੋਂ ਇਹ ਪਹਿਲਾ ਉੱਦਮ ਸੀ। ਇਸ ਤੋਂ ਪਹਿਲਾਂ ਉਸਨੇ ਅਨੇਕ ਫ਼ਿਲਮਾਂ, ਖਾਸਕਰ ਮਧੂਮਤੀ ਅਤੇ ਦੋ ਬੀਘਾ ਜ਼ਮੀਨ ਵਿੱਚ ਬਿਮਲ ਰਾਏ ਦੇ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ ਸੀ।[1]
ਸਿਤਾਰੇ
- ਸੁਨੀਲ ਦੱਤ
- ਨੰਦਾ
- ਰਾਜਿੰਦਰ ਨਾਥ
- ਦੁਰਗਾ ਖੋਟੇ
- ਤਰੁਨ ਬੋਸ
- ਅਸਿਤ ਸੇਨ
- ਲੀਲਾ ਮਿਸ਼ਰਾ
- ਇੰਦਰਾਨੀ ਮੁਖਰਜੀ
- ਸਰਿਤਾ ਦੇਵੀ
- ਰਸ਼ੀਦ ਖਾਨ
- ਪ੍ਰਵੀਨ ਕੌਲ
- ਬੇਬੀ ਸ਼ੋਭਾ
ਹਵਾਲੇ
- ↑ Suresh Kohli (Nov 29, 2008). "Usne Kaha Tha 1961". The Hindu.