ਉਜਾਗਰ ਸਿੰਘ
ਫਰਮਾ:Infobox writer ਉਜਾਗਰ ਸਿੰਘ (ਜਨਮ 20 ਮਈ 1949) ਪੰਜਾਬੀ ਪੱਤਰਕਾਰ ਅਤੇ ਲੇਖਕ ਹੈ।
ਜ਼ਿੰਦਗੀ
ਉਜਾਗਰ ਸਿੰਘ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੱਦੋਂ ਵਿਖੇ ਸ. ਅਰਜਨ ਸਿੰਘ ਅਤੇ ਮਾਤਾ ਸ਼੍ਰੀਮਤੀ ਗੁਰਦਿਆਲ ਕੌਰ ਦੇ ਘਰ ਹੋਇਆ।
ਰਚਨਾਵਾਂ
- ਪਰਵਾਸੀ ਜੀਵਨ ਤੇ ਸਾਹਿਤ
- ਸਮਕਾਲੀਨ ਸਮਾਜ ਅਤੇ ਸਿਆਸਤ
- ਸਿਆਸਤ ਦਾ ਮਸੀਹਾ
- ਪਟਿਆਲਾ ਵਿਰਾਸਤ ਦੇ ਰੰਗ
- ਪੂਰਬ ਪੱਛਮ[1]
- ਪੂਰਨ ਜਤੀ ਤੇ ਮਤ੍ਰੇਈ ਲੂਣਾ[2]
ਹਵਾਲੇ
- ↑ "Released The Safarnama Poorab Pachham writen by Ujagar Singh .".
- ↑ ਸਿੰਘ, ਉਜਾਗਰ ਸਿੰਘ (1923). "ਪੂਰਨ ਜਤੀ ਤੇ ਮਤ੍ਰੇਈ ਲੂਣਾ" (PDF). pa.wikisource.org. ਭਾਈ ਲਾਭ ਸਿੰਘ ਐਂਡ ਸਨਜ਼. Retrieved 5feb 2020. Check date values in:
|access-date=(help)