ਆਟੇ ਦੀ ਚਿੜੀ

ਭਾਰਤਪੀਡੀਆ ਤੋਂ

ਫਰਮਾ:Infobox film ਆਟੇ ਦੀ ਚਿੜੀ, ਇੱਕਪੰਜਾਬੀ ਹਾਸਰਸ ਫਿਲਮ ਹੈ ਜੋ ਹੈਰੀ ਭੱਟੀ ਦੁਆਰਾ ਨਿਰਦੇਸਿਤ ਕੀਤੀ ਗਈ ਹੈ ਅਤੇ ਮੁੱਖ ਭੂਮਿਕਾਵਾਂ ਵਿੱਚ ਅੰਮ੍ਰਿਤ ਮਾਨ, ਨੀਰੂ ਬਾਜਵਾ ਅਤੇ ਗੁਰਪ੍ਰੀਤ ਘੁੱਗੀ ਨੇ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ੧੯ ਅਕਤੂਬਰ ੨੦੧੮ ਨੂੰ ਦੁਸਹਿਰੇ ਦੀ ਛੁੱਟੀ 'ਤੇ ਦੁਨੀਆ ਭਰ ਵਿੱਚ ਪ੍ਰਦਰਸ਼ਿਤ ਕੀਤੀ ਗਈ।[1][2][3][4] ਇਹ ਕੈਨੇਡਾ ਅਤੇ ਪੰਜਾਬ ਵਿੱਚ ਸ਼ੂਟ ਹੋਈ ਸੀ।[5]

ਸਿਤਾਰੇ

ਪ੍ਰਦਰਸ਼ਿਤ

ਫਿਲਮ ਦੀ ਇੱਕ ਪ੍ਰੀਵਿਊ ੧੪ ਮਾਰਚ ੨੦੧੮ ਨੂੰ ਚੰਡੀਗੜ੍ਹ ਵਿਖੇ ਜਾਰੀ ਕੀਤੀ ਗਈ ਸੀ। ਸਾਰੇ ਪ੍ਰਮੁੱਖ ਕਲਾਕਾਰ ਇਸ ਮੌਕੇ ਹਾਜ਼ਰ ਸਨ। ਫ਼ਿਲਮ ਦੇ ਟ੍ਰੇਲਰ ਨੂੰ ੨੧ ਸਿਤੰਬਰ, ੨੦੧੮ ਨੂੰ "ਲੋਕਧੰਨ ਪੰਜਾਬੀ" ਚੈਨਲ 'ਤੇ ਪ੍ਰਦਰਸ਼ਿਤ ਕੀਤਾ ਗਿਆ ਸੀ। ਇਹ ਫਿਲਮ ੧੯ ਅਕਤੂਬਰ ੨੦੧੮ ਨੂੰ ਪ੍ਰਦਰਸ਼ਿਤ ਕੀਤੀ ਗਈ।[6][7]

ਹਵਾਲੇ