More actions
ਅੱਸੂ ਨਾਨਕਸ਼ਾਹੀ ਜੰਤਰੀ ਦਾ ਸੱਤਵਾਂ ਮਹਿਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਸਤੰਬਰ ਅਤੇ ਅਕਤੂਬਰ ਦੇ ਵਿਚਾਲੇ ਆਉਂਦਾ ਹੈ। ਇਸ ਮਹਿਨੇ ਦੇ ਵਿੱਚ 30 ਦਿਨ ਹੁੰਦੇ ਹਨ।
ਇਸ ਮਹੀਨੇ ਦੇ ਮੁੱਖ ਦਿਨ
ਸਤੰਬਰ
- 15 ਸਤੰਬਰ (1 ਅੱਸੂ) - ਅੱਸੂ ਮਹੀਨੇ ਦੀ ਸ਼ੁਰੂਆਤ
- 16 ਸਤੰਬਰ (2 ਅੱਸੂ) - ਜੋਤੀ ਜੋਤ ਗੁਰੂ ਅਮਰਦਾਸ ਜੀ
- 16 ਸਤੰਬਰ (2 ਅੱਸੂ) - ਗੁਰ ਗੱਦੀ ਗੁਰੂ ਰਾਮਦਾਸ ਜੀ
- 16 ਸਤੰਬਰ (2 ਅੱਸੂ) - ਜੋਤੀ ਜੋਤ ਗੁਰੂ ਰਾਮਦਾਸ ਜੀ
- 16 ਸਤੰਬਰ (2 ਅੱਸੂ) - ਗੁਰ ਗੱਦੀ ਗੁਰੂ ਅਰਜਨ ਦੇਵ ਜੀ
- 18 ਸਤੰਬਰ (4 ਅੱਸੂ) - ਗੁਰ ਗੱਦੀ ਗੁਰੂ ਅੰਗਦ ਦੇਵ ਜੀ
- 22 ਸਤੰਬਰ (8 ਅੱਸੂ) - ਜੋਤੀ ਜੋਤ ਗੁਰੂ ਨਾਨਕ ਦੇਵ ਜੀ
ਅਕਤੂਬਰ
- 1 ਅਕਤੂਬਰ (17 ਅੱਸੂ) - ਬਰਸੀ ਬਾਬਾ ਬੁੱਢਾ ਜੀ
- 9 ਅਕਤੂਬਰ (25 ਅੱਸੂ) - ਜਨਮ ਗੁਰੂ ਰਾਮਦਾਸ ਜੀ
- 15 ਅਕਤੂਬਰ (1 ਕੱਤਕ) - ਅੱਸੂ ਮਹਿਨੇ ਦਾ ਅੰਤ ਅਤੇ ਕੱਤਕ ਦੀ ਸ਼ੁਰੂਆਤ