ਅਵਤਾਰ ਸਿੰਘ

ਭਾਰਤਪੀਡੀਆ ਤੋਂ

ਅਵਤਾਰ ਸਿੰਘ ਪਹਿਲਾ ਅਫ਼ਗ਼ਾਨੀ ਸਿੱਖ ਹੈ ਜੋ ਅਫ਼ਗ਼ਾਨ ਅਸੈਬਲੀ ਦਾ ਮੈਂਬਰ ਬਣਿਆ ਹੈ। ਅਵਤਾਰ ਸਿੰਘ ਸਿੱਖ ਅਤੇ ਹਿਦੂੰਆਂ ਦੇ ਪੱਖ ਨੂੰ ਅਸੈਬਲੀ 'ਚ ਰੱਖਦੇ ਹਨ। ਇਹਨਾਂ ਦੀ ਬੋਲੀ ਪੰਜਾਬੀ ਹੈ।

ਹਵਾਲੇ