ਅਰੁਣਾਇਆ

ਭਾਰਤਪੀਡੀਆ ਤੋਂ

ਅਰੁਣਾਇਆ ਅੰਬਾਲਾ ਸ਼ਹਿਰ ਦਾ ਇੱਕ ਇਤਿਹਾਸਿਕ ਪਿੰਡ ਹੈ। ਪਿਹੋਵਾ ਤੋਂ ਜਾਣ ਵਾਲੀ ਸੜਕ ਉੱਤੇ ਪਿਹੋਵਾ ਤੋਂ ਪੰਜ ਕੁ ਕਿਲੋਮੀਟਰ ਦੀ ਦੂਰੀ ਉੱਤੇ ਪਿੰਡ ਅਰੁਣਾਇਆ ਆਉਂਦਾ ਹੈ। ਇਸ ਪਿੰਡ ਵਿੱਚ [[[1]]] ਦਾ ਤੀਰਥ ਅਸਥਾਨ ਸਥਿਤ ਹੈ।[2]

ਹਵਾਲੇ

  1. "ਸੰਗਮੇਸ਼ਵਰ ਮਹਾਦੇਵ ਮੰਦਿਰ". ਭਾਸਕਰ. 17 ਫ਼ਰਵਰੀ 2016. Retrieved 17 ਫ਼ਰਵਰੀ 2016.  Check date values in: |access-date=, |date= (help)
  2. ਕੁਲਦੀਪ ਸਿੰਘ ਬਨੂਡ਼ (16 ਫ਼ਰਵਰੀ 2016). "ਪਿੰਡ ਅਰੁਣਾਇਆ ਦਾ ਸੰਗਮੇਸ਼ਵਰ ਮਹਾਦੇਵ ਮੰਦਰ". Retrieved 17 ਫ਼ਰਵਰੀ 2016.  Check date values in: |access-date=, |date= (help)