More actions
ਅਰਲਾ ਕੋਟ ਲੱਕੜ ਦੇ ਬਣੇ ਉਸ ਢਾਂਚੇ ਨੂੰ ਕਿਹਾ ਜਾਂਦਾ ਹੈ ਜੋ ਫਸਲ ਦੀ ਰਾਖੀ ਲ ਖੇਤ ਦੇ ਇੱਕ ਕੋਨੇ ਵਿੱਚ ਗੱਡਿਆ ਜਾਂਦਾ ਹੈ। ਇਸਨੂੰ ਅੜਿੱਕਾ ਜਾਂ ਅਰੜਾ ਖੋਟ ਵੀ ਕਿਹਾ ਜਾਂਦਾ ਹੈ। ਅਸਲ ਵਿੱਚ ਇਹ ਜਾਨਵਰਾਂ ਨੂੰ ਖੇਤ ਵਿੱਚ ਜਾਣ ਤੋਂ ਰੋਕਣ ਲ ਇੱਕ ਦਰਵਾਜਾ ਲਾਇਆ ਜਾਂਦਾ ਹੈ ਜਿਸਨੂੰ ਬੰਦਾ ਤਾਂ ਟੱਪ ਸਕਦਾ ਹੈ ਪਰ ਜਾਨਵਰ ਨਹੀਂ।
ਜੰਗਲੀ ਖੇਤਰ ਦੇ ਲੋਕ ਜਾਨਵਰਾਂ ਤੋਂ ਫਸਲ ਦੇ ਬਚਾਅ ਲ ਜਾਂ ਨਿਆਂ ਵਾਲੇ ਖੇਤ ਵਿਚਲੀ ਸਬਜ਼ੀ ਦੇ ਬਚਾਅ ਲ ਆਪਣੇ ਖੇਤ ਦੁਆਲੇ ਝਾੜੀਆਂ ਦੀ ਵਾੜ ਕਰ ਦਿੰਦੇ ਸਨ ਅਤੇ ਇੱਕ ਜਗ੍ਹਾ ਅੰਦਰ ਲੰਘਣ ਲ ਕੁੱਝ ਦੂਰੀ ਤੇ ਦੋ ਭਾਰੀਆਂ ਉੱਪਰੋਂ ਦੋ ਮੂੰਹੀਆਂ ਥੰਮੀਆਂ ਭਾਵ ਦੁਸਾਂਗੜਾਂ ਗੱਡ ਕੇ ਇੱਕ ਰਸਤਾ ਬਣਾ ਦਿੰਦੇ ਸਨ। ਇਹਨਾਂ ਦੁਸਾਂਗੜਾਂ ਦੇ ਉੱਪਰ ਇੱਕ ਲੰਮੀ ਲੱਕੜ ਰੱਖ ਦਿੱਤੀ ਜਾਂਦੀ ਸੀ ਜਿਸ ਨਾਲ ਰਸਤਾ ਬੰਦ ਹੋ ਜਾਂਦਾ ਸੀ ਤੇ ਜਾਨਵਰਾਂ ਦੇ ਅੰਦਰ ਵੜਨ ਤੋਂ ਰੋਕ ਲੱਗ ਜਾਂਦੀ ਸੀ।
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਚੰਡੀਗੜ੍ਹ, 2013, ਪੰਨਾ 2-3