ਅਮਰਦੀਪ ਗਿੱਲ
ਫਰਮਾ:Infobox writer ਅਮਰਦੀਪ ਗਿੱਲ (13 ਦਸੰਬਰ 1966) ਪੰਜਾਬੀ ਗੀਤਕਾਰ, ਲੇਖਕ ਅਤੇ ਫ਼ਿਲਮ ਨਿਰਦੇਸ਼ਕ ਹੈ। ਉਸਦੇ ਰਚੇ ਅਨੇਕ ਗੀਤ ਵੱਖ-ਵੱਖ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਹੋਏ ਹਨ। ਸਾਹਿਤ ਅਤੇ ਸੰਗੀਤ ਦੇ ਇਲਾਵਾ ਅਮਰਦੀਪ ਨੇ ਫ਼ਿਲਮ ਨਿਰਦੇਸ਼ਕ ਵਜੋਂ ਪੰਜਾਬੀ ਦੇ ਸਾਹਿਤ ਅਕਾਦਮੀ ਐਵਾਰਡ ਜੇਤੂ ਰਾਮ ਸਰੂਪ ਅਣਖੀ ਦੀ ਕਹਾਣੀ ‘ਸੁੱਤਾ ਨਾਗ’ ਨੂੰ ਲੈ ਕੇ ਇੱਕ ਲਘੂ ਫ਼ਿਲਮ ਵੀ ਬਣਾਈ ਹੈ।[1]
ਕਿਤਾਬਾਂ
- ਅਰਥਾਂ ਦਾ ਜੰਗਲ (ਕਵਿਤਾਵਾਂ)
- ਸਿੱਲੀ ਸਿੱਲੀ ਹਵਾ (ਗੀਤ)
ਮਸ਼ਹੂਰ ਗੀਤ
- ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ (ਹੰਸ ਰਾਜ ਹੰਸ)
- ਕੁੜੀਆਂ ਤਾਂ ਕੁੜੀਆਂ ਨੇ (ਹੰਸ ਰਾਜ ਹੰਸ)
- ਇਹ ਪੰਜਾਬ ਵੀ ਮੇਰਾ ਏ, ਓ ਪੰਜਾਬ ਵੀ ਮੇਰਾ ਏ (ਹੰਸ ਰਾਜ ਹੰਸ)
- ਜੇ ਮਿਲੇ ਉਹ ਕੁੜੀ (ਅਮਰਿੰਦਰ ਗਿੱਲ)
- ਇਸਕੇ ਦੀ ਮਾਰ - (ਰਾਣੀ ਰਣਦੀਪ)
- ਦੁੱਖ ਬੋਲ ਜੇ ਦੱਸਿਆ (ਹੰਸ ਰਾਜ ਹੰਸ)
- ਦਿਲ ਕਚ ਦਾ (ਰਾਣੀ ਰਣਦੀਪ)
- ਕਿਹੜੇ ਪਿੰਡ ਦੀ ਤੂੰ ਨੀ (ਲਹਿੰਬਰ ਹੁਸੈਨਪੁਰੀ)
- ਕੀ ਬੀਤੀ ਸਾਡੇ ਨਾਲ (ਸਲੀਮ)
- ਹੰਝੂ (ਅਮਰਿੰਦਰ ਗਿੱਲ)
- ਮੁਹੱਬਤਾਂ ਦੇ ਘਰ (ਰਾਣੀ ਰਣਦੀਪ)
- ਨਾ ਤੂੰ ਕੁਝ ਖੱਟਿਆ (ਰੋਸ਼ਨ ਪ੍ਰਿੰਸ ਅਤੇ ਅਰਸ਼ਪ੍ਰੀਤ ਕੌਰ)
- ਕਜਲੇ ਵਾਲੇ ਨੈਣ (ਦਵਿੰਦਰ ਕੋਹਿਨੂਰ ਅਤੇ ਡੌਲੀ ਸਿੱਧੂ)
- ਆਉਂਦੀ ਕੁੜੀਏ ਜਾਂਦੀ ਕੁੜੀਏ (ਕੁਲਦੀਪ ਰਸੀਲਾ ਅਤੇ ਡੌਲੀ ਸਿੱਧੂ)
- ਸੋਚਾਂ ਵਿੱਚ ਤੂੰ (ਅਮਰਿੰਦਰ ਗਿੱਲ)
- ਇੱਕ ਕੁੜੀ ਪੰਜਾਬ ਦੀ (ਅਮਰਿੰਦਰ ਗਿੱਲ)
- ਅਸੀਂ ਵੀ ਦਿੱਲੀ ਤੈਨੂੰ ਨੀ ਕਦੇ ਮਾਫ਼ ਕਰਨਾ (ਮੀਨੂ ਸਿੰਘ)
- ਮੇਰੇ ਵੀਰ ਭਗਤ ਸਿੰਘ ਸ਼ੇਰਾ ਵੇ (ਮੀਨੂ ਸਿੰਘ)
ਫ਼ਿਲਮੀ ਸਫ਼ਰ
- ਸੁੱਤਾ ਨਾਗ(ਲਘੂ ਫ਼ਿਲਮ)ਲੇਖਕ,ਨਿਰਮਾਤਾ,ਨਿਰਦੇਸ਼ਕ
- ਯੋਧਾ (ਫ਼ੀਚਰ ਫ਼ਿਲਮ) ਲੇਖਕ
- ਖੂਨ(ਲਘੂ ਫ਼ਿਲਮ) ਲੇਖਕ,ਨਿਰਮਾਤਾ,ਨਿਰਦੇਸ਼ਕ
- ਜੋਰਾ