ਹਰਪ੍ਰੀਤ ਕੌਰ

ਭਾਰਤਪੀਡੀਆ ਤੋਂ
>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 13:02, 17 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox writer ਹਰਪ੍ਰੀਤ ਕੌਰ (ਜਨਮ 16 ਜੁਲਾਈ 1981) ਪੰਜਾਬੀ ਕਵਿਤਰੀ ਹੈ। ਮੋਹਨਜੀਤ ਦੇ ਸ਼ਬਦਾਂ ਵਿੱਚ,"ਉਹਦੀ ਕਵਿਤਾ ਵਿੱਚ ਸੂਝ ਅਤੇ ਭਾਵ ਦਾ ਮੇਲ ਥਾਂ-ਥਾਂ ਮਿਲਦਾ ਹੈ। ਉਸ ਨੇ ਛੋਟੀਆਂ ਪਰ ਮੁੱਲਵਾਨ ਕਵਿਤਾਵਾਂ ਲਿਖੀਆਂ ਹਨ। ਹਰਪ੍ਰੀਤ ਦੀਆਂ ਕਵਿਤਾਵਾਂ ਵਿੱਚ ਕਿਤੇ ਵੀ ਬੁਣਤੀ ਦੀ ਗੁੰਝਲ ਨਹੀਂ। ਸਹਿਜ ਸਰਲ ਸ਼ਬਦਾਂ ਵਿੱਚ ਉਹ ਅਰਥਵਾਨ ਕਾਵਿ-ਭਾਸ਼ਾ ਸਿਰਜਦੀ ਹੈ। ਹਥਲੀਆਂ ਕਵਿਤਾਵਾਂ ਉਹਦੀ ਕਾਵਿ-ਸੂਝ ਦਾ ਪ੍ਰਮਾਣ ਹਨ।"[1]

ਹਵਾਲੇ