More actions
ਅਵਤਾਰ ਜੰਡਿਆਲਵੀ (ਜਨਮ 1937 - 20 ਅਪਰੈਲ 2012) ਸਾਹਿਤਕ ਰਸਾਲੇ ਹੁਣ ਦੇ ਸੰਪਾਦਕ ਅਤੇ ਉੱਘੇ ਸ਼ਾਇਰ ਸਨ।
ਕਾਵਿ ਪੁਸਤਕਾਂ
- ਕੱਪਰ ਛੱਲਾਂ
- ਮੇਰੇ ਪਰਤ ਆਉਣ ਤਕ
- ਅਸੀਂ ਕਾਲੇ ਲੋਕ ਸਦੀਂਦੇ
ਹੋਰ
- ਲੰਡਨ ਦੀਆਂ ਰੰਗ ਰੌਸ਼ਨੀਆਂ (ਵਾਰਤਕ ਪੁਸਤਕ)
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ