ਅਵਤਾਰ ਜੰਡਿਆਲਵੀ

ਭਾਰਤਪੀਡੀਆ ਤੋਂ
ਅਵਤਾਰ ਜੰਡਿਆਲਵੀ, 2007

ਅਵਤਾਰ ਜੰਡਿਆਲਵੀ (ਜਨਮ 1937 - 20 ਅਪਰੈਲ 2012) ਸਾਹਿਤਕ ਰਸਾਲੇ ਹੁਣ ਦੇ ਸੰਪਾਦਕ ਅਤੇ ਉੱਘੇ ਸ਼ਾਇਰ ਸਨ।

ਕਾਵਿ ਪੁਸਤਕਾਂ

  • ਕੱਪਰ ਛੱਲਾਂ
  • ਮੇਰੇ ਪਰਤ ਆਉਣ ਤਕ
  • ਅਸੀਂ ਕਾਲੇ ਲੋਕ ਸਦੀਂਦੇ

ਹੋਰ

  • ਲੰਡਨ ਦੀਆਂ ਰੰਗ ਰੌਸ਼ਨੀਆਂ (ਵਾਰਤਕ ਪੁਸਤਕ)
Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ