Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਕਰਮਜੀਤ ਅਨਮੋਲ

ਭਾਰਤਪੀਡੀਆ ਤੋਂ
>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 16:30, 15 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox comedian ਕਰਮਜੀਤ ਅਨਮੋਲ ਦਾ ਜਨਮ 2 ਜਨਵਰੀ 1972 ਨੂੰ ਪਿੰਡ - ਗੰਢੂਆਂ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਹੈ। ਪੰਜਾਬੀ ਹਾਸਰਸ ਕਲਾਕਾਰ, ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਅਤੇ ਗਾਇਕ ਹਨ। ਇਹਨਾਂ ਨੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਕਈ ਮਸ਼ਹੂਰ ਫਿਲਮਾਂ ਵਿੱਚ ਕੰਮ ਕੀਤਾ ਜਿਵੇਂ ਕਿ 'ਵੈਸਟ ਇਜ਼ ਵੈਸਟ' (ਅੰਗਰੇਜ਼ੀ), 'ਕੈਰੀ ਓਨ ਜੱਟਾ', 'ਜੱਟ & ਜੂਲੀਅੱਟ', 'ਡਿਸਕੋ ਸਿੰਘ', 'ਜੱਟ ਜੇਮਸ ਬੌਂਡ', 'ਦੇਵ ਡੀ' (ਹਿੰਦੀ) ਅਤੇ ਕਈ ਹੋਰ।

ਫ਼ਿਲਮੀ ਜੀਵਨ

ਸਾਲ ਫ਼ਿਲਮ ਕਿਰਦਾਰ ਵਿਚਾਰ
2011 ਜੀਹਨੇ ਮੇਰਾ ਦਿਲ ਲੁਟਿਆ ਕਰਮਾ
2012 ਜੱਟ & ਜੁਲੀਅੱਟ ਨਾਥਾ ਵਿਚੋਲਾ
2012 ਕੈਰੀ ਓਨ ਜੱਟਾ ਤਾਜੀ ਵੀਰ
2012 ਸਿਰਫਿਰੇ ਕਾਲਾ
2013 ਜੱਟ ਏਅਰਵੇਜ ਮੀਕਾ ਬਦਮਾਸ਼
2013 ਲੱਕੀ ਦੀ ਅਨਲਕੀ ਸਟੋਰੀ ਬੰਟੀ
2013 ਬੈਸਟ ਆਫ਼ ਲੱਕ ਬੱਲੂ
2013 ਭਾਜੀ ਇਨ ਪ੍ਰੋਬਲਮ ਮਨਿੰਦਰ
2014 ਡਿਸਕੋ ਸਿੰਘ ਬਾਈ ਪੀ ਟੀ ਸੀ ਫਿਲਮ ਅਵਾਰਡ(ਬੇਸਟ ਕਾਮੇਡੀਅਨ) ਲਈ ਚੁਣੇ ਗਏ
2014 ਜੱਟ ਜੇਮਸ ਬੌਂਡ ਗਿੱਪੀ ਗਰੇਵਾਲ ਨਾਲ
2014 ਡਬਲ ਦਿ ਟ੍ਰਬਲ ਜੈਨ ਸਾਬ ਧਰਮਿੰਦਰ ਜੀ ਨਾਲ
2015 ਓਹ ਯਾਰਾ ਐਂਵੇ ਐਂਵੇ ਲੁਟ ਗਿਆ ਵਕੀਲ
2015 ਸੈਕੰਡ ਹੈਂਡ ਹਸਬੈਂਡ ਹਵਾਲਦਾਰ
2016 ਕੈਰੀ ਓਨ ਜੱਟਾ 2 -------
2016 ਅਰਦਾਸ ਸ਼ੰਭੂ ਨਾਥ
2016 ਅੰਬਰਸਰੀਆ ਢਾਬਾ ਮਾਲਕ
2016 ਚੰਨੋ ਕਮਲੀ ਯਾਰ ਦੀ ਜੈਲੀ
2016 ਵਿਸਾਖੀ ਲਿਸਟ 22 ਅਪ੍ਰੈਲ 2016 ਨੂੰ ਪ੍ਰਦਰਸ਼ਿਤ
2016 ਬੰਬੂਕਾਟ ਐਮੀ ਵਿਰਕ ਨਾਲ
2016 ਟੇਸ਼ਨ (ਫ਼ਿਲਮ) ਹੈਪੀ ਰਾਏਕੋਟੀ ਨਾਲ
2016 ਮੈਂ ਤੇਰੀ ਤੂੰ ਮੇਰਾ ਰੌਸ਼ਨ ਪ੍ਰਿੰਸ ਨਾਲ
2016 ਨਿੱਕਾ ਜ਼ੈਲਦਾਰ ਭੋਲਾ ਐਮੀ ਵਿਰਕ ਨਾਲ
2016 ਲਾੱਕ (ਫ਼ਿਲਮ) 14 ਅਕਤੂਬਰ 2016 ਨੂੰ ਪ੍ਰਦਰਸ਼ਿਤ

ਫ਼ਿਲਮੀ ਗਾਇਕੀ

ਸਾਲ ਫ਼ਿਲਮ ਦਾ ਨਾਮ ਗੀਤ ਅਤੇ ਟਿੱਪਣੀ
2013 ਜੱਟ ਬੁਆਏਜ਼ ਪੁੱਤ ਜੱਟਾਂ ਦੇ ਯਾਰਾ ਵੇ ਯਾਰਾ

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">

ਬਾਹਰੀ ਲਿੰਕ

|award|awards=awards Awards for |biography|bio=bio Biography for }} ਕਰਮਜੀਤ ਅਨਮੋਲ], ਇੰਟਰਨੈੱਟ ਮੂਵੀ ਡੈਟਾਬੇਸ ’ਤੇ