ਪਟਨਾ
ਫਰਮਾ:ਜਾਣਕਾਰੀਡੱਬਾ ਬਸਤੀ
ਪਟਨਾ /ˈpʌtnə/ (
ਉੱਚਾਰਨ (ਮਦਦ·ਜਾਣੋ)) ਭਾਰਤ ਦੇ ਰਾਜ ਬਿਹਾਰ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਅਬਾਦ ਥਾਂਵਾਂ ਵਿੱਚੋਂ ਇੱਕ ਹੈ।[1] ਪੁਰਾਤਨ ਪਟਨਾ, ਜਿਸ ਨੂੰ ਪਾਟਲੀਪੁੱਤਰ ਕਿਹਾ ਜਾਂਦਾ ਸੀ, ਹਰਿਅੰਕ, ਨੰਦ, ਮੌਰਿਆ, ਸੁੰਗ, ਗੁਪਤ, ਪਾਲਾ ਰਾਜ ਹੇਠ ਮਗਧ ਸਾਮਰਾਜ ਦੀ ਰਾਜਧਾਨੀ ਅਤੇ ਇਸਲਾਮੀ ਰਾਜ ਹੇਠ ਸੂਰੀ ਘਰਾਣੇ ਦੀ ਰਾਜਧਾਨੀ ਸੀ।
ਇਸ ਸ਼ਹਿਰ ਵਿੱਚ ਸਿੱਖਾਂ ਦੇ ਦਸਵੇਂ ਅਤੇ ਆਖ਼ਰੀ ਦੇਹਧਾਰੀ ਗੁਰੂ, ਗੁਰੂ ਗੋਬਿੰਦ ਸਿੰਘ ਦਾ ਜਨਮ ਹੋਇਆ ਸੀ ਅਤੇ ਇੱਥੇ ਸਿੱਖਾਂ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਸਥਿਤ ਹੈ।[2]
ਹਵਾਲੇ
- ↑ "Populations of Largest Cities in PMNs from 2000BC to 1988AD". Archived from the original on 22 August 2008.
- ↑ "Gurdwara-gears-up-for-Guru's-jayanti,Kumod Verma, TNN, 30 December 2001". Articles.timesofindia.indiatimes.com. 30 December 2001. Retrieved 4 March 2012.