More actions
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ
ਸੁਰਾਂ ਦੇ ਸੁਦਾਗਰ ਕਿਤਾਬ ਇਕਬਾਲ ਮਾਹਲ ਦੁਆਰਾ ਲਿਖੀ ਗਈ ਹੈ। ਇਹ ਕਿਤਾਬ ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਦਾ ਪ੍ਰਕਾਸ਼ਨ ਵਰ੍ਹਾ 2014 ਹੈ।[1]
ਕਿਤਾਬ ਬਾਰੇ
ਇਸ ਕਿਤਾਬ ਵਿੱਚ 12 ਵੱਖ-ਵੱਖ ਗਾਇਕਾਂ ਅਤੇ ਗੀਤਕਾਰਾਂ ਬਾਰੇ ਰੇਖਾ ਚਿੱਤਰ ਸ਼ਾਮਿਲ ਹਨ।
ਹਵਾਲੇ
- ↑ ਇਕਬਾਲ, ਮਾਹਲ (2014). ਸੁਰਾਂ ਦੇ ਸੁਦਾਗਰ. ਲੁਧਿਆਣਾ: ਚੇਤਨਾ ਪ੍ਰਕਾਸ਼ਨ. ISBN 978-93-84187-68-2.