Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਸਿੱਖ ਨੈਸ਼ਨਲ ਕਾਲਜ ਬੰਗਾ

ਭਾਰਤਪੀਡੀਆ ਤੋਂ
.>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 11:58, 17 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox residential college ਸਿੱਖ ਨੈਸ਼ਨਲ ਕਾਲਜ ਬੰਗਾ ਕਾਲਜ ਬੰਗਾ-ਨਵਾਂ ਸ਼ਹਿਰ ਸੜਕ ਤੇ ਸ਼ਹੀਦ ਭਗਤ ਸਿੰਘ ਮਾਰਗ ‘ਤੇ ਸਥਿਤ ਹੈ।

ਇਹ ਕੋ-ਐਜੂਕੇਸ਼ਨਲ ਕਾਲਜ ਅੱਠ ਏਕੜ ਰਕਬੇ ਵਿੱਚ ਗੁਰਦੁਆਰਾ ਚਰਨ ਕੰਵਲ ਦੇ ਸ਼ਾਂਤਮਈ ਤੇ ਮਨਮੋਹਿਕ ਵਾਤਾਵਰਣ ਦੀ ਗੋਦ ਵਿੱਚ ਸਥਾਪਿਤ ਹੈ। ਸਾਬਕਾ ਵਿਧਾਇਕ ਹਰਗੁਰਅਨਾਦ ਸਿੰਘ ਮਾਨ ਨੇ 1953 ਨੂੰ ਇਸ ਕਾਲਜ ਦੀ ਸਥਾਪਨਾ ਕੀਤੀ ਸੀ ਪਰ ਬਾਅਦ ਵਿੱਚ ਇਸ ਕਾਲਜ ਨੂੰ 1964 ਵਿੱਚ ਸਿੱਖ ਐਜੂਕੇਸ਼ਨ ਸੁਸਾਇਟੀ ਚੰਡੀਗੜ੍ਹ ਨੂੰ ਸੌਂਪ ਦਿੱਤਾ ਗਿਆ।

ਕਾਲਜ ਦੇ ਵਿਦਿਆਰਥੀ

ਅਮਰੀਕ ਸਿੰਘ ਪੂੰਨੀ (ਸੇਵਾਮੁਕਤ ਮੁੱਖ ਸਕੱਤਰ, ਪੰਜਾਬ) ਐਸ.ਆਰ. ਲੱਧੜ (ਕਮਿਸ਼ਨਰ, ਜਲੰਧਰ ਡਵੀਜ਼ਨ), ਵੀਰ ਚੱਕਰ ਵਿਜੇਤਾ ਮੇਜਰ ਜਨਰਲ ਅੰਮ੍ਰਿਤਪਾਲ ਸਿੰਘ, ਡਾ. ਐਨ.ਐਸ. ਨੇਕੀ, ਸੁਖਦੇਵ ਸਿੰਘ ਭੌਰ, ਸਤਨਾਮ ਸਿੰਘ ਮਾਣਕ (ਪੱਤਰਕਾਰ), ਸਤਨਾਮ ਸਿੰਘ ਕੈਂਥ (ਸਾਬਕਾ ਸੰਸਦ ਮੈਂਬਰ) ਵਿਧਾਇਕ ਜਤਿੰਦਰ ਸਿੰਘ ਕਰੀਹਾ, ਭਾਰ ਤੋਲਕ ਤਾਰਾ ਸਿੰਘ ਅਰਜਨ ਐਵਾਰਡੀ, ਪੀ.ਆਰ. ਸੌਂਧੀ (ਰਾਸ਼ਟਰੀ ਕੁਸ਼ਤੀ ਕੋਚ) ਸੁਰਜੀਤ ਕੌਰ (ਚੈਂਪੀਅਨ ਅੰਤਰਰਾਸ਼ਟਰੀ ਐਥਲੈਟਿਕਸ ਮੀਟ) ਇਸ ਕਾਲਜ ਦੇ ਵਿਦਿਆਰਥੀ ਰਹੇ।

ਸਹੂਲਤਾਂ

ਕਾਲਜ ਦੇ ਪੁਰਾਣੇ ਵਿਦਿਆਰਥੀ ਜੋਹਨ ਸਿੰਘ ਗਿੱਲ, ਤੇਜਿੰਦਰ ਸਿੰਘ ਦੁਸਾਂਝ, ਦਰਸ਼ਨ ਸਿੰਘ ਮਾਹਿਲ ਤੇ ਸਲਵਿੰਦਰ ਸਿੰਘ ਦੇ ਆਰਥਿਕ ਯਤਨਾਂ ਸਦਕਾ ਕਾਲਜ ਨਵੀਂ ਲਾਇਬਰੇਰੀ, ਮਾਸਟਰ ਗੁਰਬਖਸ਼ ਗੋਸਲ ਭਵਨ 80 ਲੱਖ ਦੀ ਲਾਗਤ ਵਾਲਾ ਇਨਡੋਰ ਸਟੇਡੀਅਮ, ਬੈਡਮਿੰਟਨ ਤੇ ਵਾਲੀਬਾਲ ਕੋਰਟ

ਕੋਰਸ

ਵਿਦਿਆਰਥੀ ਕਾਲਜ ਵਿੱਚ ਆਰਟਸ, ਕਾਮਰਸ, ਸਾਇੰਸ ਅਤੇ ਕੰਪਿਊਟਰ ਸਾਇੰਸ ਨਾਲ ਸਬੰਧਤ ਵਿਸ਼ਿਆਂ ਵਿੱਚ ਵਿਦਿਆ ਹਾਸਲ ਕਰ ਰਹੇ ਹਨ। ਕੈਂਪਸ ਵਿੱਚ ਵੱਖਰਾ ਕੰਪਿਊਟਰ ਬਲਾਕ ਹੈ ਜਿਸ ਵਿੱਚ ਬੀ.ਸੀ.ਏ., ਬੀ.ਐਸਸੀ. (ਆਈ.ਟੀ), ਐਮ.ਐਸਸੀ. (ਕੰਪਿ. ਸਾਇੰਸ), ਐਮ.ਐਸਸੀ. (ਆਈ.ਟੀ), ਪੀ.ਜੀ.ਡੀ.ਸੀ.ਏ, ਡੀ.ਸੀ.ਏ., ਬੀ.ਕਾਮ, ਬੀ.ਕਾਮ (ਪ੍ਰੋਫੈਸ਼ਨਲ), ਐਮ.ਕਾਮ,ਬੀ.ਐਸਸੀ. (ਨਾਨ-ਮੈਡੀਕਲ), ਬੀ.ਐਸਸੀ. (ਕੰਪਿ. ਸਾਇੰਸ) ਨਾਲ ਬੀ.ਏ., ਬੀ.ਐਸਸੀ. (ਇਕਨਾਮਿਕਸ), ਐਮ.ਏ. (ਪੰਜਾਬੀ), ਐਮ.ਐਸਸੀ. (ਮੈਥ), ਲੜਕੀਆਂ ਲਈ ਡਿਪਲੋਮਾ ਸਟਿਚਿੰਗ ਐਂਡ ਟੇਲਰਿੰਗ ਦਾ ਖਾਸ ਪ੍ਰਬੰਧ ਹੈ।

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">

ਫਰਮਾ:ਪੰਜਾਬ ਦੀਆਂ ਸਿੱਖਿਆ ਸੰਸਥਾਂਵਾਂ