Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਭੋਆ ਵਿਧਾਨ ਸਭਾ ਹਲਕਾ

ਭਾਰਤਪੀਡੀਆ ਤੋਂ
.>Alluburam ਦੁਆਰਾ ਕੀਤਾ ਗਿਆ 17:19, 5 ਸਤੰਬਰ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox constituency ਭੋਆ ਵਿਧਾਨ ਸਭਾ ਹਲਕਾ ਜ਼ਿਲ੍ਹਾ ਪਠਾਨਕੋਟ ਦਾ ਹਲਕਾ ਨੰ: 2 ਹੈ। ਪਹਿਲਾ ਇਸ ਹਿੰਦੂ ਤੇ ਦਲਿਤ ਭਾਈਚਾਰੇ ਦੇ ਕਬਜ਼ੇ ਵਾਲੀ ਸੀਟ ਨੂੰ ਕਾਂਗਰਸ ਦੀ ਰਵਾਇਤੀ ਸੀਟ ਮੰਨਿਆ ਜਾਂਦਾ ਸੀ ਪਰ ਪਿਛਲੀਆਂ ਚੋਣਾਂ 'ਚ ਇਸ ਜ਼ਿਲੇ ਦਾ ਇੱਕ ਮਾਤਰ ਰਾਖਵੀਂ ਸੀਟ 'ਤੇ ਭਾਜਪਾ ਦਾ ਹੀ ਕਬਜ਼ਾ ਹੈ। 2002 'ਚ ਇਸ ਸੀਟ 'ਤੇ ਕਾਂਗਰਸ ਦੇ ਰੁਮਾਲ ਚੰਦ ਇਥੋਂ ਜਿੱਤੇ ਸਨ। ਸਾਲ 2007 'ਚ ਭਾਜਪਾ ਦੇ ਬਿਸ਼ੰਭਰ ਦਾਸ ਨੇ ਕਾਂਗਰਸ ਦੇ ਰੁਮਾਲ ਚੰਦ ਨੂੰ ਇਸ ਸੀਟ ਤੋਂ ਹਰਾ ਕੇ ਜਿੱਤ ਦਰਜ ਕੀਤੀ ਤੇ ਪਿਛਲੇ 2012 ਦੀਆਂ ਚੋਣਾਂ 'ਚ ਭਾਜਪਾ ਦੀ ਸੀਮਾ ਕੁਮਾਰੀ ਨੇ ਇਸ ਸੀਟ 'ਤੇ ਭਾਜਪਾ ਨੂੰ ਲਗਾਤਾਰ ਦੂਜੀ ਵਾਰ ਇਤਿਹਾਸਕ ਜਿੱਤ ਦਰਜ ਦਿਲਾਉਂਦੇ ਹੋਏ ਕਾਂਗਰਸ ਦੇ ਬਲਬੀਰ ਫਤਿਹਪੁਰ ਨੂੰ ਹਰਾਇਆ। ਸਾਲ 2017 'ਚ ਕਾਂਗਰਸ ਦੇ ਜੁਗਿੰਦਰ ਪਾਲ ਨੇ ਮੌਜੂਦਾ ਵਿਧਾਇਕ ਸੀਮਾ ਕਮਾਰੀ ਨੂੰ ਹਰਾਇਆ ਹੈ। ਇਸ ਵਿਧਾਨ ਸਭਾ ਹਲਕੇ ਵਿੱਚ ਦਲਿਤ ਦੀ ਵੋਟ 62 ਫੀਸਦੀ ਜਿਸ ਵਿੱਚ 31 ਫੀਸਦੀ ਮਹਾਸ਼ਾ, 28 ਫੀਸਦੀ ਰਾਮਦਾਸੀਏ, ਇਕ-ਇਕ ਫੀਸਦੀ ਮੇਘ ਤੇ ਰਟਾਲ, ਇੱਕ ਫੀਸਦੀ ਹੋਰ ਹਨ ਅਤੇ ਜਰਨਲ ਵੋਟਾਂ ਦੀ ਗਿਣਤੀ 38 ਫੀਸਦੀ ਹੈ। ਸਾਲ ੨੦੧੭ ਦੀਆਂ ਵਿਧਾਨ ਸਭਾ ਦੀ ਚੋਣਾਂ ਸਮੇਂ ਕੁਲ ਵੋਟ ਦੀ ਗਿਣਤੀ 1,49,662 ਹੈ।[1]

ਵਿਧਾਨ ਸਭਾ ਮੈਂਬਰ

ਸਾਲ ਹਲਾਕ ਨੰ ਜੇਤੂ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ ਹਾਰੇ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ
2017 2 ਜੁਗਿੰਦਰ ਪਾਲ ਕਾਂਗਰਸ 67865 ਸੀਮਾ ਕੁਮਾਰੀ ਭਾਜਪਾ 40369
2012 2 ਸੀਮਾ ਕੁਮਾਰੀ ਭਾਜਪਾ 50503 ਬਲਬੀਰ ਰਾਮ ਕਾਂਗਰਸ 38355

ਚੌਣ ਨਤੀਜਾ

ਪੰਜਾਬ ਵਿਧਾਨ ਸਭਾ ਚੋਣਾਂ 2017

ਫਰਮਾ:Election box begin[2]ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate ਫਰਮਾ:Election box candidate with party link ਫਰਮਾ:Election box candidate ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box end

ਇਹ ਵੀ ਦੇਖੋ

੧. ਪੰਜਾਬ ਵਿਧਾਨ ਸਭਾ

੨. ਪਠਾਨਕੋਟ ਵਿਧਾਨ ਸਭਾ ਹਲਕਾ

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. 
  2. "Bhoa Assembly election result, 2017". Retrieved 13 January 2017. 

ਫਰਮਾ:ਭਾਰਤ ਦੀਆਂ ਆਮ ਚੋਣਾਂ