.>Satdeepbot ਦੁਆਰਾ ਕੀਤਾ ਗਿਆ 12:43, 17 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਸੰਘੇ ਖਾਲਸਾ ਜ਼ਿਲ੍ਹੇ ਜਲੰਧਰ ਦਾ ਪਿੰਡ ਹੈ ਜੋ ਨੂਰਮਹਿਲ ਤੋਂ ਲਹਿੰਦੇ ਪਾਸੇ ਛੇ ਕਿਲੋਮੀਟਰ ਦੂਰ ਹੈ। ਇਹ ਨੂਰਮਹਿਲ-ਨਕੋਦਰ ਮਾਰਗ ਤੋਂ ਡੇਢ ਕਿਲੋਮੀਟਰ ਦੱਖਣ ਵੱਲ ਹੈ। ਪਿੰਡ ਦੇ ਵਿਕਾਸ ਲਈ ਵਿਦੇਸ਼ਾਂ ਵਿੱਚ ਰਹਿੰਦੇ ਪਿੰਡ ਵਾਸੀਆਂ ਨੇ ਮਿਸਾਲੀ ਕੰਮ ਕੀਤਾ ਹੈ।[1]
ਇਤਿਹਾਸ
ਇਸ ਪਿੰਡ ਦੀ ਨੀਂਹ 1647 ਈਸਵੀ ਵਿੱਚ ਚੌਧਰੀ ਦਯਾ ਨੰਦ ਨੇ ਰੱਖੀ।
ਹਵਾਲੇ