ਨੂਰਮਹਿਲ ਭਾਰਤ ਦੇ ਪੰਜਾਬ ਰਾਜ ਦੇ ਜਲੰਧਰ ਜਿਲ੍ਹੇ ਦਾ ਇੱਕ ਇਤਿਹਾਸਿਕ ਸ਼ਹਿਰ ਅਤੇ ਨਗਰ ਪਾਲਿਕਾ ਹੈ। ਨੂਰਮਹਿਲ ਨਕੋਦਰ ਤੋਂ 13 ਕਿ.ਮੀ. ਅਤੇ ਜਲੰਧਰ ਤੋਂ 33 ਕਿ.ਮੀ. ਦੂਰ ਸਥਿਤ ਹੈ। 2011 ਜਨ ਗਨਣਾ ਮੁਤਾਬਕ ਸਾਖਰਤਾ 72% ਹੈ।[1]

ਨੂਰਮਹਿਲ
ਸ਼ਹਿਰ
ਨੂਰਮਹਿਲ ਦੀ ਸਰਾਂ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਜਲੰਧਰ
ਅਬਾਦੀ (2011)
 • ਕੁੱਲ14,560
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਆਈਐਸਟੀ (UTC+5:30)
ਪਿੰਨ144039
ਟੈਲੀਫ਼ੋਨ ਕੋਡ01826

ਹਵਾਲੇ

  1. "CensusIndia-search details".  Unknown parameter |retrieved on= ignored (help)

ਫਰਮਾ:ਜਲੰਧਰ ਜ਼ਿਲ੍ਹਾ