ਪੰਜਾਬ 1984

ਭਾਰਤਪੀਡੀਆ ਤੋਂ
imported>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 09:27, 5 ਮਈ 2019 ਦਾ ਦੁਹਰਾਅ

ਫਰਮਾ:Infobox film

ਪੰਜਾਬ 1984 2014 ਦੀ ਇੱਕ ਪੰਜਾਬੀ ਫ਼ਿਲਮ ਹੈ ਜਿਸਦਾ ਨਿਰਦੇਸ਼ਕ ਅਨੁਰਾਗ ਸਿੰਘ ਹੈ। ਇਹ ਪੰਜਾਬ ਵਿੱਚ 1984-86 ਦੀ ਬਗ਼ਾਵਤ ਦੇ ਆਮ ਜੀਵਨ ਤੇ ਅਸਰ ਅਤੇ ਖ਼ਾਸ ਕਰ ਇਹਨਾਂ ਹਲਾਤਾਂ ਵਿੱਚ ਗੁੰਮ ਹੋਏ ਇੱਕ ਨੌਜਵਾਨ ਅਤੇ ਉਸ ਦੀ ਮਾਂ ਦੀ ਕਹਾਣੀ ਹੈ। ਇਹ ਫ਼ਿਲਮ 27 ਜੂਨ 2014 ਨੂੰ ਰਿਲੀਜ਼ ਹੋਈ।[1] ਇਸ ਵਿੱਚ ਮੁੱਖ ਕਿਰਦਾਰ ਦਿਲਜੀਤ ਦੁਸਾਂਝ, ਕਿਰਨ ਖੇਰ, ਪਵਨ ਮਲਹੋਤਰਾ ਅਤੇ ਸੋਨਮ ਬਾਜਵਾ ਨੇ ਨਿਭਾਏ ਹਨ।

ਸਿਤਾਰੇ

ਹਵਾਲੇ

  1. "Punjab 1984". punjabiportal.com. Retrieved 2014-11-05.