ਨਾਨਕ ਸ਼ਾਹ ਫਕੀਰ
ਨਾਨਕ ਸ਼ਾਹ ਫਕੀ੍ਰ 2015 ਦੀ ਇੱਕ ਪੰਜਾਬੀ ਫਿਲਮ ਹੈ। ਇਹ ਪਹਿਲੇ ਸਿੱਖ ਗੁਰੂ, ਗੁਰੂ ਨਾਨਕ ਦੇਵ ਦੇ ਜੀਵਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਉੱਪਰ ਬਣੀ ਹੋਈ ਹੈ।[1] ਇਸਦੇ ਨਿਰਮਾਤਾ ਹਰਿੰਦਰ ਐਸ ਸਿੱਕਾ ਸਨ। ਫਿਲਮ ਨੂੰ 2014 ਕਾਨਸ ਫਿਲਮ ਉਤਸਵ ਵਿੱਚ ਚੰਗਾ ਹੁੰਗਾਰਾ ਮਿਲਿਆ। ਫਿਲਮ 17 ਅਪ੍ਰੈਲ 2015 ਨੂੰ ਰਿਲੀਜ਼ ਹੋਈ।