More actions
ਜੱਟ ਜੀਊਣਾ ਮੌੜ | |
---|---|
{{#if:|[[file:|ਫਰਮਾ:Px|alt=|{{#ifeq:|yes|border}}]]}} | |
ਨਿਰਦੇਸ਼ਕ | ਰਵਿੰਦਰ ਰਵੀ |
ਸਿਤਾਰੇ | ਗੁੱਗੂ ਗਿੱਲ, ਗੁਰਕੀਰਤਨ |
ਰਿਲੀਜ਼ ਮਿਤੀ(ਆਂ) | 1991 |
ਦੇਸ਼ | ਭਾਰਤ |
ਭਾਸ਼ਾ | {{#if:ਪੰਜਾਬੀ|
{{#switch:ਪੰਜਾਬੀ |English |english = English{{#if:||}} |Silent |Silent film |silent |Silent film(English intertitles) |Silent(English intertitles) |Silent with English intertitles |Silent (English intertitles) = Silent{{#if:||}} |{{#ifexist:ਪੰਜਾਬੀ language|ਪੰਜਾਬੀ|ਪੰਜਾਬੀ}}{{#if:||{{#ifexist:Category:ਪੰਜਾਬੀ-language films|}}}} }}}} |
{{#if:|}}{{#if:|}}{{#if:|}}
ਜੱਟ ਜੀਊਣਾ ਮੌੜ, 1991 ਵਿੱਚ ਰਿਲੀਜ, ਪੰਜਾਬੀ ਫ਼ਿਲਮ ਹੈ ਜਿਸ ਵਿੱਚ ਗੁੱਗੂ ਗਿੱਲ ਅਤੇ ਗੁਰਕੀਰਤਨ ਮੁੱਖ ਕਲਾਕਾਰ ਹਨ। ਇਸ ਦੇ ਨਿਰਦੇਸ਼ਕ ਰਵਿੰਦਰ ਰਵੀ ਹਨ।
ਪਲਾਟ
ਜੀਊਣਾ ਮੌੜ (ਗੁੱਗੂ ਗਿੱਲ) ਬਹੁਤ ਤਕੜਾ ਅਤੇ ਧਾਰਮਿਕ ਰੁਚੀਆਂ ਵਾਲਾ ਨੌਜਵਾਨ ਆਦਮੀ ਸੀ। ਉਹ ਬ੍ਰਿਟਿਸ਼ ਰਾਜ ਦੇ ਦੌਰਾਨ ਪੰਜਾਬ ਵਿੱਚ ਹੋਇਆ ਸੀ। ਡਾਕੂ ਬਨਣ ਤੋਂ ਪਹਿਲਾਂ ਉਹ ਆਪਣੇ ਭਰਾ ਅਤੇ ਭਰਜਾਈ ਦੇ ਨਾਲ ਖੁਸ਼ੀ ਖੁਸ਼ੀ ਰਹਿੰਦਾ ਸੀ।