ਜੱਟ ਜੀਊਣਾ ਮੌੜ
ਜੱਟ ਜੀਊਣਾ ਮੌੜ, 1991 ਵਿੱਚ ਰਿਲੀਜ, ਪੰਜਾਬੀ ਫ਼ਿਲਮ ਹੈ ਜਿਸ ਵਿੱਚ ਗੁੱਗੂ ਗਿੱਲ ਅਤੇ ਗੁਰਕੀਰਤਨ ਮੁੱਖ ਕਲਾਕਾਰ ਹਨ। ਇਸ ਦੇ ਨਿਰਦੇਸ਼ਕ ਰਵਿੰਦਰ ਰਵੀ ਹਨ।
| ਜੱਟ ਜੀਊਣਾ ਮੌੜ | |
|---|---|
| ਨਿਰਦੇਸ਼ਕ | ਰਵਿੰਦਰ ਰਵੀ |
| ਸਿਤਾਰੇ | ਗੁੱਗੂ ਗਿੱਲ, ਗੁਰਕੀਰਤਨ |
| ਰਿਲੀਜ਼ ਮਿਤੀ(ਆਂ) | 1991 |
| ਦੇਸ਼ | ਭਾਰਤ |
| ਭਾਸ਼ਾ | ਪੰਜਾਬੀ |
ਪਲਾਟ
ਜੀਊਣਾ ਮੌੜ (ਗੁੱਗੂ ਗਿੱਲ) ਬਹੁਤ ਤਕੜਾ ਅਤੇ ਧਾਰਮਿਕ ਰੁਚੀਆਂ ਵਾਲਾ ਨੌਜਵਾਨ ਆਦਮੀ ਸੀ। ਉਹ ਬ੍ਰਿਟਿਸ਼ ਰਾਜ ਦੇ ਦੌਰਾਨ ਪੰਜਾਬ ਵਿੱਚ ਹੋਇਆ ਸੀ। ਡਾਕੂ ਬਨਣ ਤੋਂ ਪਹਿਲਾਂ ਉਹ ਆਪਣੇ ਭਰਾ ਅਤੇ ਭਰਜਾਈ ਦੇ ਨਾਲ ਖੁਸ਼ੀ ਖੁਸ਼ੀ ਰਹਿੰਦਾ ਸੀ।